Skip to content Skip to sidebar Skip to footer

* * * * * Punjabi Digital Library – PDF Books & Audio Books * * * * *

New/Articles

ਮੋਦੀ ਦਾ ਔਸਤਨ ਹਰ ਅੱਠਵਾਂ ਦਿਨ ਵਿਦੇਸ਼ ਚ’

ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਸ਼ਵ ਦਰਸ਼ਨ’ ਸਰਕਾਰੀ ਖ਼ਜ਼ਾਨੇ ਨੂੰ 2022.58 ਕਰੋੜ ਰੁਪਏ ਵਿਚ ਪਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਯਾਤਰਾ ਦੇ ਮਾਮਲੇ ਵਿਚ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸ੍ਰੀ ਮੋਦੀ ਵੱਲੋਂ 3 ਦਸੰਬਰ 2018 ਤੱਕ ਕੁੱਲ 84 ਵਿਦੇਸ਼ ਦੌਰੇ ਕੀਤੇ ਗਏ ਹਨ, ਜਿਨ੍ਹਾਂ ਦੌਰਾਨ ਉਨ੍ਹਾਂ ਨੇ ਕਰੀਬ 60 ਮੁਲਕਾਂ…

Read More

‘ਭਾਰਤ ਕੁੱਝ ਸਮੇਂ ਦੀ ਆਰਥਿਕ ਮੰਦੀ ਲਈ ਤਿਆਰ ਰਵੇ’

ਨਵੀਂ ਦਿੱਲੀ : ਦੇਸ਼ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਐਤਵਾਰ ਨੂੰ ਅਪੀਲ ਕੀਤੀ ਕਿ ਖੇਤੀ ਅਤੇ ਵਿੱਤੀ ਵਿਵਸਥਾ ਦੇ ਦਬਾਅ ਚ ਹੋਣ ਕਾਰਨ ਭਾਰਤ ਅਰਥਵਿਵਸਥਾ ਕੁੱਝ ਸਮੇਂ ਲਈ ਨਰਮੀ ਦੇ ਦੌਰ ਚ ਫੱਸ ਸਕਦੀ ਹੈ। ਆਫ਼ ਕਾਊਂਸੈਲ ਚੈਲੰਜੇਸ ਆਫ਼ ਦਾ ਮੋਦੀ-ਜੇਟਲੀ ਇਕਨਾਮੀ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਲਾਗੂ…

Read More

ਕਪਿਲ ਦੇਵ ਵੱਲੋਂ ਸੰਪਾਦਿਤ ਕਿਤਾਬ ‘ਵੀ ਦਿ ਸਿੱਖਸ` ਡਾ. ਮਨਮੋਹਨ ਸਿੰਘ ਵੱਲੋਂ ਰਿਲੀਜ਼

ਸੁਲਤਾਨਪੁਰ ਲੋਧੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ `ਚ ਸਿੱਖ ਧਰਮ ਅਤੇ ਕੌਮ ਬਾਰੇ ਇੱਕ ਪੁਸਤਕ ‘ਵੀ ਦਿ ਸਿੱਖਸ` (ਅਸੀਂ ਸਿੱਖ) ਰਿਲੀਜ਼ ਕੀਤੀ। ਇਹ ਪੁਸਤਕ-ਰਿਲੀਜ਼ ਸਮਾਰੋਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ 549ਵੇਂ ਪ੍ਰਕਾਸ਼ ਪੁਰਬ ਅਤੇ ਅਗਲੇ ਵਰ੍ਹੇ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀ ਸ਼ੁਰੂਆਤ ਮੌਕੇ…

Read More

ਫ੍ਰੀ ਇਨਕਮਿੰਗ ਸਹੂਲਤ ਹੋਈ ਬੰਦ?

ਨਵੀਂ ਦਿੱਲੀ— ਰਿਲਾਇੰਸ ਜਿਓ ਦੇ ਟੈਲੀਕਾਮ ਸੈਕਟਰ ’ਚ ਉਤਰਨ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਦੇ ਸਾਹਮਣੇ ਆਪਣੇ ਗਾਹਕ ਬਚਾਈ ਰੱਖਣ ਦੀ ਚੁਣੌਤੀ ਅਜੇ ਵੀ ਬਣੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਰਿਲਾਇੰਸ ਜਿਓ ਇਕ ਤੋਂ ਬਾਅਦ ਇਕ ਸਸਤੇ ਆਫਰ ਆਪਣੇ ਗਾਹਕਾਂ ਨੂੰ ਦੇ ਰਹੀ ਹੈ। ਜਿਓ ਦੀ ਤਰਜ਼ ’ਤੇ ਆਈਡੀਆ-ਵੋਡਾਫੋਨ, ਏਅਰਟੈੱਲ ਵਰਗੀਅਾਂ ਮਹਾਰਥੀ ਟੈਲੀਕਾਮ…

Read More

ਢਾਹਾਂ ਪੁਰਸਕਾਰ ਤੇ ਨਾਵਲ ‘ਸੂਰਜ ਦੀ ਅੱਖ’

ਨਾਵਲ ‘ਸੂਰਜ ਦੀ ਅੱਖ’ ਨੂੰ ਕੈਨੇਡਾ ਦਾ ‘ਢਾਹਾਂ ਪੁਰਸਕਾਰ ਮਿਲਣ ’ਤੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਵਿਰੋਧ ਕਰਨ ਵਾਲੇ ‘ਵਿਦਵਾਨਾਂ’ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੁਕਵੀਆਂ ਧਮਕੀਆਂ ਵੀ ਜ਼ਾਹਿਰ ਕੀਤੀਆਂ ਗਈਆਂ ਹਨ ਕਿ ਵੇਖੀਏ ਕੈਨੇਡਾ ਦੀਆਂ ਸਾਹਿਤ ਸਭਾਵਾਂ ਤੇ ਜਥੇਬੰਦੀਆਂ ਹੁਣ ਕੀ ਕਰਦੀਆਂ ਹਨ ਕਿਉਂਕਿ ਲੇਖਕ ਨੂੰ ਇਨਾਮ ਪ੍ਰਾਪਤ ਕਰਨ ਲਈ ਕੈਨੇਡਾ ਜਾਣਾ…

Read More

ਖਹਿਰਾ ਦੀ ਨਵੀਂ ਪਾਰਟੀ ਦਾ ਨਾਮ ਆਇਆ ਸਾਹਮਣੇ

ਚੰਡੀਗੜ੍ਹ:ਆਪ ਤੋਂ ਮੁੱਅਤਲ ਕੀਤੇ ਗਏ ਭੁੱਲਥ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਛੇਤੀ ਹੀ ਨਵੇਂ ਮੋਰਚੇ ਦਾ ਐਲਾਨ ਕਰ ਸਕਦੇ ਹਨ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਖਹਿਰਾ ਦੀ ਨਵੀਂ ਪਾਰਟੀ ਦਾ ਨਾਮ ਪੰਜਾਬ ਏਕਤਾ ਪਾਰਟੀ ਹੋ ਸਕਦਾ ਹੈ। ਖਹਿਰਾ ਨੇ ਸ਼ੋਸਲ ਮੀਡੀਆ ਉੱਤੇ ਇੱਕ ਫ਼ੋਟੋ ਪੋਸਟ ਕਰਕੇ ਇਨ੍ਹਾਂ ਕਿਆਸਾਂ ਨੂੰ ਹੋਰ…

Read More

ਕੀ ਅਸੀਂ ਛੁਣਛੁਣਾ ਵਜਾਉਣ ਆਏ ਹਾਂ: ਨਵਜੋਤ ਸਿੱਧੂ

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਬਣ ਗਏ ਹਨ। ਐਤਕੀਂ ਮੁੱਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਤ ਜਸ਼ਨਾਂ ਦੀਆਂ ਤਿਆਰੀਆਂ ਲਈ ਬਣਾਈ ਕਮੇਟੀ ਦਾ ਉੱਠਿਆ ਹੈ। ਸ੍ਰੀ ਸਿੱਧੂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ…

Read More

ਟਰੰਪ ਦੇ ਵਿਰੋਧ ‘ਚ ਟਾਪਲੈੱਸ ਹੋਈ ਔਰਤ

ਪੈਰਿਸ — ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ 'ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਫਰਾਂਸ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ 'ਚ ਇਕ ਟਾਪਲੈੱਸ ਔਰਤ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਟਾਪਲੈੱਸ ਮਹਿਲਾ ਨੇ ਸੁਰੱਖਿਆ ਘੇਰਾ ਤੋੜਦੇ ਹੋਏ ਟਰੰਪ ਦੇ ਕਾਫਿਲੇ ਵੱਲ ਦੌੜਦੀ ਪਈ ਸੀ, ਇਸ…

Read More

ਤੇਜ਼ਾਬ ‘ਚ ਖੋਰ ਨਾਲੇ ‘ਚ ਵਹਾਈ ਗਈ ਸੀ ਖਾਸ਼ੋਜੀ ਦੀ ਲਾਸ਼..!

ਨਵੀਂ ਦਿੱਲੀ: ਤੁਰਕੀ ਦੇ ਇੱਕ ਅਖ਼ਬਾਰ ਨੇ ਸ਼ਨੀਵਾਰ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਾਤਲਾਂ ਨੇ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਤੇਜ਼ਾਬ 'ਚ ਨਸ਼ਟ ਕੀਤਾ ਅਤੇ ਰਹਿੰਦ-ਖੂੰਹਦ ਨਾਲੇ ਵਿੱਚ ਸੁੱਟ ਦਿੱਤੀ ਗਈ। ਸੂਤਰਾਂ ਦਾ ਨਾਂਅ ਲਏ ਬਗ਼ੈਰ ਅਖ਼ਬਾਰ ਨੇ ਕਿਹਾ ਹੈ ਕਿ ਡਰੇਨ 'ਚੋਂ ਨਮੂਨੇ ਲੈਣ ਤੋਂ ਬਾਅਦ ਇਹ…

Read More

ਵੀਜ਼ਾ ਫੀਸ ਨੂੰ ਲੈ ਕੇ ਅਦਾਲਤ ‘ਚ ਘਿਰੀ ਕੈਨੇਡਾ ਸਰਕਾਰ

ਬ੍ਰਿਟਿਸ਼ ਕੋਲੰਬੀਆ — ਬਹੁਤ ਸਾਰੇ ਲੋਕ ਕੈਨੇਡਾ ਜਾਣ ਦੇ ਇੱਛੁਕ ਹਨ ਅਤੇ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਕੁੱਝ ਸਾਲਾਂ ਤੋਂ ਮਲਟੀਪਲ ਐਂਟਰੀ ਵੀਜ਼ਾ ਦੀ ਵਾਧੂ ਫੀਸ ਕਾਰਨ ਕਈਆਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਇਸ ਸਮੇਂ ਕੈਨੇਡਾ ਸਰਕਾਰ ਨੂੰ ਅਜਿਹੇ ਇਤਿਹਾਸਕ ਕਾਨੂੰਨੀ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤਹਿਤ ਦੋਸ਼ ਲਗਾਇਆ ਗਿਆ…

Read More

Facebook
YouTube
YouTube
Pinterest
Pinterest
fb-share-icon
Telegram