Skip to content Skip to sidebar Skip to footer

* * * * * Punjabi Digital Library – PDF Books & Audio Books * * * * *

Uncategorized

ਬੁਕਰ ਪੁਰਸਕਾਰ ਜੇਤੂ ਪਾਲ ਲਿੰਚ ਦਾ ਰਚਨਾ ਸੰਸਾਰ
“ਅੱਜ ਦੀ ਜਿ਼ੰਦਗੀ, ਜਿਊਣ ਦੀ ਭਾਲ ਵਿਚ ਸੰਘਰਸ਼ ਨਾਲ ਭਰੀ ਹਕੀਕਤ ਹੈ।” ਇਸ ਸਾਲ ਦੇ ਵੱਕਾਰੀ ਬੁਕਰ ਪੁਰਸਕਾਰ ਦਾ ਜੇਤੂ 46 ਸਾਲਾ ਆਇਰਿਸ਼ ਲੇਖਕ ਪਾਲ ਲਿੰਚ ਜਦੋਂ ਇਹ ਕਹਿੰਦਾ ਹੈ ਤਾਂ ਸਾਹਿਤ ਦੀ ਗੂੰਜਦੀ ਦੁਨੀਆ ਵਿਚ ਜਿ਼ੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨ ਵਾਲੇ ਸੰਸਾਰ ਸਾਹਿਤ ਵਿਚ ਵਿਦਰੋਹ ਦੀਆਂ ਆਵਾਜ਼ਾਂ ਹੋਰ ਬੁਲੰਦ ਹੋ ਜਾਂਦੀਆਂ ਹਨ। ਇਹ…

Read More

ਸ਼ਹੀਦ ਕਿਸ ਨੂੰ ਕਹੀਏ

ਸ਼ਹੀਦ ਕਿਸ ਨੂੰ ਕਹੀਏ ਦੁਨੀਆਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਅਸੀ ਵੇਖਾਂਗੇ ਕਿ ਸਮੇਂ-ਸਮੇਂ ਤੇ ਬਹੁਤ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ। ਉਂਜ ਵੀ ਦੁਨੀਆਂ ਵਿੱਚ ਜਿਸ ਨੇ ਵੀ ਜਨਮ ਲਿਆ ਹੈ ਉਸਨੇ ਇੱਕ ਦਿਨ ਦੁਨੀਆਂ ਤੋਂ ਜਾਣਾ ਵੀ ਹੈ। ਇਸ ਕਰਕੇ ਆਮ ਮਨੁੱਖ ਦੀ ਸਾਧਾਰਨ ਮੌਤ ਵਿੱਚ ਅਣਹੋਣੀ ਵਾਲੀ ਕੋਈ ਗੱਲ ਨਹੀ ਲਗਦੀ।…

Read More

ਧੜਕਦੇ ਪੰਨੇ

ਅੱਖਰ ਕਿਤਾਬ ਦਾ ਇਕ ਉਹ ਮਹਤੱਵਪੂਰਨ ਅੰਗ ਹੈ ਜਿਸਦੇ ਨਾਲ ਕਿਤਾਬ ਦਾ ਹਰ ਕੋਰਾ ਵਰਕਾ ਧੜਕਦਾ ਹੈ ਤੇ ਇਹਨਾਂ ਅੱਖਰ ਰੂਪੀ ਅੰਗਾਂ ਵਿਚ ਸਾਹ ਭਰਦੀ ਹੈ ਸਾਡੀ ਕਲਮ । ਜਿਵੇਂ ਹੀ ਮਨੁੱਖ ਨੂੰ ਆਪਣੇ ਸ਼ਰੀਰ ਵਿਚ ਸਾਹਾਂ ਦੀ ਪ੍ਰਕਿਰਿਆ ਖਤਮ ਹੁੰਦੀ ਜਾਪਦੀ ਹੈ ਤਾ ਉਹ ਤੁਰੰਤ ਡਾਕਟਰ ਵੱਲ ਭੱਜਦਾ ਹੈ, ਬਿਲਕੁਲ ਇੰਝ ਹੀ ਜਦ ਇਕ…

Read More

ਸੁੰਨਾਂ ਗੁੱਟ

  ਸੁੰਨਾਂ ਗੁੱਟ ਰੱਖੜੀਆਂ ਦੀਆਂ ਰੱਖਾਂ ਵਿੱਚ ਤੇ ਸਿਰ ਦੇ ਸਿਹਰਿਆਂ ਵਿੱਚ, ਘਰ ਦੀਆਂ ਨੀਹਾਂ ਵਿੱਚ ਤੇ ਛੱਤ ਦੇ ਨਮੇਰਿਆਂ ਵਿੱਚ, ਕੁਦਰਤ ਦਾ ਸਭ ਤੋਂ ਅਨਮੋਲ ਇਹ ਗਹਿਣਾ ਹੁੰਦੀਆਂ ਨੇ, ਖੁਸ਼ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਗੁਰਦੀਪ ਰੱਖੜਾ "ਉੱਠ ਖੜ ਪੁੱਤ", ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ…

Read More

ਮੂਹਰਲਾ ਬਲਦ-ਅਮਨ ਪਾਲ ਸਾਰਾ

-ਕਹਾਣੀ- ਮੂਹਰਲਾ ਬਲਦ -ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ) “ਖਿੱਚ, ਖਿੱਚ ... ਸ਼ੇਰਾ” ਵਿਸਕੀ ਦੇ ਪੈੱਗ ਵਿੱਚ ਪਾਣੀ ਪਾ ਕੇ ਰਣਜੀਤ ਦੇ ਹੱਥ ਵਿੱਚ ਗਲਾਸ ਫੜਾਉਂਦਿਆਂ ਸੁਖਦੇਵ ਨੇ ਕਿਹਾ ਤੇ ਪੋਲੇ ਜਿਹੇ ਹੱਥ ਨਾਲ ਰਣਜੀਤ ਦੀ ਪਿੱਠ ਥਾਪੜੀ। ਪਤਾ ਨਹੀਂ ਕਿਉਂ ਰਣਜੀਤ ਨੂੰ ਉਸਦਾ ਅਜਿਹਾ ਕਰਨਾ ਜ਼ਰਾ ਨਹੀਂ ਭਾਇਆ। ਪੌਣੇ ਕੁ ਘੰਟੇ ਵਿੱਚ ਉਹ ਦੋ ਦੋ ਭਾਰੇ ਜਿਹੇ…

Read More

ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ ?

ਲਾਇਬ੍ਰੇਰੀ ਐਕਟ ’ਤੇ ਅਮਲ ਦੀ ਲੋੜ ਅਜੋਕੇ ਸਮੇਂ ਵਿਚ ਸੂਚਨਾ ਅਤੇ ਤਕਨਾਲੋਜੀ ਦੇ ਵਿਆਪਕ ਪਸਾਰ ਨੇ ਅਜੋਕੀ ਪੀੜ੍ਹੀ ਦੇ ਹੱਥਾਂ ਵਿੱਚ ਮੋਬਾਈਲ, ਕੰਪਿਊਟਰ ਤੇ ਲੈਪਟੌਪ ਫੜਾ ਦਿੱਤੇ ਹਨ, ਪਰ ਕਿਤਾਬਾਂ ਨਾਲੋਂ ਟੁੱਟੇ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਪੰਜਾਬ ਸਰਕਾਰ ਨੇ ਭਾਵੇਂ ਲਾਇਬ੍ਰੇਰੀ ਐਕਟ ਪਾਸ ਕੀਤਾ ਹੋਇਆ ਹੈ, ਪਰ ਇਹ ਅਮਲੀ…

Read More

ਤੇਜ਼ਾਬ ‘ਚ ਖੋਰ ਨਾਲੇ ‘ਚ ਵਹਾਈ ਗਈ ਸੀ ਖਾਸ਼ੋਜੀ ਦੀ ਲਾਸ਼..!

ਨਵੀਂ ਦਿੱਲੀ: ਤੁਰਕੀ ਦੇ ਇੱਕ ਅਖ਼ਬਾਰ ਨੇ ਸ਼ਨੀਵਾਰ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਾਤਲਾਂ ਨੇ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਤੇਜ਼ਾਬ 'ਚ ਨਸ਼ਟ ਕੀਤਾ ਅਤੇ ਰਹਿੰਦ-ਖੂੰਹਦ ਨਾਲੇ ਵਿੱਚ ਸੁੱਟ ਦਿੱਤੀ ਗਈ। ਸੂਤਰਾਂ ਦਾ ਨਾਂਅ ਲਏ ਬਗ਼ੈਰ ਅਖ਼ਬਾਰ ਨੇ ਕਿਹਾ ਹੈ ਕਿ ਡਰੇਨ 'ਚੋਂ ਨਮੂਨੇ ਲੈਣ ਤੋਂ ਬਾਅਦ ਇਹ…

Read More

ਵਾਲ ਕੱਟੇ ਜਾਣ ਦੀਆਂ ਘਟਨਾਵਾਂ: ਇਕ ਪਹਿਲੂ ਇਹ ਵੀ

ਸਾਲ 2003-04 ਵਿੱਚ ਮੈਂ ਇੱਕ ਸਬ ਡਿਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਨ੍ਹੀਂ ਦਿਨੀ ਜ਼ਿਲ੍ਹੇ ਵਿੱਚ ਉੱਪਰ ਥੱਲੇ ਤਿੰਨ ਚਾਰ ਵਾਰਦਾਤਾਂ ਹੋ ਗਈਆਂ ਕਿ ਕਾਰ ਸਵਾਰ ਕਿਸੇ ਲੜਕੇ ਨੂੰ ਅਗਵਾ ਕਰ ਕੇ ਲੈ ਗਏ ਤੇ ਕੇਸ ਕੱਟ ਕੇ ਸੁੱਟ ਗਏ। ਇਸ ਬਾਤ ਦਾ ਕਈ ਜਥੇਬੰਦੀਆਂ ਨੇ ਬਹੁਤ ਵੱਡਾ ਬਤੰਗੜ ਬਣਾਇਆ ਹੋਇਆ ਸੀ ਤੇ ਪੁਲੀਸ ਲਈ…

Read More

Facebook
YouTube
YouTube
Pinterest
Pinterest
fb-share-icon
Telegram