“ਫੈੱਡ-ਅਪ ਬੀਇੰਗ ਅਲੋਨ ਇਨ ਦਾ ਈਵਨਿੰਗਜ਼? ਡੌਂਟ ਲੂਜ਼ ਫੇਥ, ਟੇਕ ਵੱਨ ਬੋਲਡ ਸਟੈੱਪ ਐਂਡ ਚੇਂਜ ਦਾ ਕੋਰਸ ਆਫ ਯੂਅਰ ਡੈਸਟਿਨੀ। ਬਲੈਕ ਏਸ਼ੀਅਨ ਬਿਊਟੀ ਲੁਕਿੰਗ ਫਾਰ ਮੇਲ, ਫਰੌਮ ਐਨੀ ਉਰਿਜਨ। ਟੈਲੀਫੂਨ...।”…
ਇੱਕ ਵਾਰ ਇੱਕ ਟਾਪੂ ’ਤੇ ਛੋਟੀ ਜਿਹੀ ਡਿੱਗੀ-ਢੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ। ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ।…
ਵਿਆਹ ਵਾਲੀ ਰਾਤ ਬਿਲਕੁਲ ਉਹ ਨਹੀਂ ਸੀ ਹੋਇਆ ਜੋ ਮਦਨ ਨੇ ਸੋਚਿਆ ਸੀ। ਜਦੋਂ ਚਿਕਨੀ ਭਾਬੀ ਨੇ ਭਰਮਾਅ ਕੇ ਮਦਨ ਨੂੰ ਵਿਚਕਾਰਲੇ ਕਮਰੇ ਵਿਚ ਧਰੀਕ ਦਿਤਾ ਸੀ, ਉਦੋਂ ਇੰਦੂ ਸਾਹਮਣੇ…
ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ 'ਸਰਾਏ ਆਲਮਗੀਰ'। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ…
‘ ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ…
ਉਹਦੇ ਪਿੰਡੇ ਦਾ ਰੰਗ ਭੂਰਾ ਸੀ, ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾਹ ਮਾਰਦੇ ਸਨ, ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾ ਕਪਿਲਾ ਗਊ ਰੱਖਿਆ ਹੋਇਆ ਸੀ।
ਕਪਿਲਾ ਨੇ…
ਭਾਰਤ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ- ਕਲਕੱਤਾ, ਬੰਬਈ ਅਤੇ ਮਦਰਾਸ 1857 ਵਿੱਚ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਨਾਲ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਹੋਈ। ਪੰਜਾਬ ਯੂਨੀਵਰਸਿਟੀ ਚੌਥੀ ਭਾਰਤੀ ਯੂਨੀਵਰਸਿਟੀ ਸੀ,…
ਗੱਲ ‘ਕੇਰਾਂ ਮੂੰਹੋਂ ਨਿਕਲੇ ਸਹੀ, ਫਿਰ ਆਖੂ ਤੂੰ ਕੌਣ ਤੇ ਮੈਂ ਕੌਣ? ਤੇ ਗੱਲ ਕੋਈ ਝੂਠੀ ਵੀ ਨਹੀਂ ਸੀ- ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀਂ ਲਿਆਉਣ ਲੱਗਾ ਸੀ।…
