52 ਕਵੀਆਂ ਦੁਆਰਾ ਲਿਖੀ ਗਈ ਇੱਕ ਖੂਬਸੂਰਤ ਰਚਨਾ। ਕਿਤਾਬ “ਵਾਰਤਾਲਾਪ”।
ਵਾਰਤਾਲਾਪ ਕਿਤਾਬ ਦੇ ਸੋਹਣੇ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਗੁਣਾ ਕਾਰਨ ਹੀ ਕਿਤਾਬ ਨੂੰ ਸਾਡੀ ਵੈੱਬ ਸਾਇਟ ਪੰਜਾਬੀ ਲਾਇਬ੍ਰੇਰੀ ਦੁਆਰਾ ਵੀ ਰਲੀਜ ਕੀਤਾ ਜਾ ਰਿਆ ਹੈ। ਉਮੀਦ ਕਰਦੇ ਹਾਂ ਹੋਰਾਂ ਆਨਲਾਇਨ ਕਿਤਾਬਾਂ ਵਾਂਗ ਹੀ ਇਸਨੂੰ ਖਰੀਦ ਪੜ੍ਹ ਇਸਦਾ ਲਾਭ ਉਠਾ ਸਕੋਗੇ। ਵਾਰਤਾਲਾਪ ਕਿਤਾਬ ਵਿੱਚ ਹੁਣ ਦੇ ਸਮਾਜ ਦੇ ਲਗਭਗ ਸਭ ਵਿਸ਼ਿਆਂ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਵ ਰੂਪੀ ਇਸ ਰਚਨਾ ਵਿੱਚ ਇੱਕ ਕਵਿਤਾ ਸਵਾਲ ਸਿਰਜਦੀ ਹੈ ਤੇ ਦੂਸਰੀ ਕਵਿਤਾ ਉਸਦਾ ਜੁਆਬ ਦੇਂਦੀ ਹੈ। ਸਵਾਲਾਂ ਜੁਆਬਾਂ ਦੀ ਇਹ ਲੜੀ 105 ਕਵਿਤਾਵਾਂ ਵਿੱਚ ਬੰਨੀ ਗਈ ਹੈ। ਹਰੇਕ ਕਵਿਤਾ ਪਿਛਲੀ ਕਵਿਤਾ ਦੇ ਨਿਰਭਰ ਕਰਦੀ ਹੈ। ਕਵਿਤਾਵਾਂ ਦੇ ਇਸ ਗੱਠ ਜੋੜ ਕਾਰਨ ਹੀ ਇਸ ਕਿਤਾਬ ਨੂੰ ਵਾਰਤਾਲਾਪ ਦਾ ਨਾਮ ਦਿੱਤਾ ਗਿਆ ਹੈ। ਇਸ ਕਿਤਾਬ ਦੇ ਸੰਪਾਦਕ ਪ੍ਰੀਤ ਸਿੰਘ ਭੈਣੀ ਹਨ। ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਕਿਤਾਬ ਤੁਹਾਡੇ ਹਰ ਸਵਾਲ ਦਾ ਜੁਆਬ ਦੇਣ ਦੀ ਸਮਰੱਥਾ ਰੱਖਦੀ ਹੈ। ਅਗਰ ਆਪ ਵੀ ਆਪਣੇ ਅਣਸੁਲਝੇ ਸਵਾਲਾਂ ਦੇ ਜੁਆਬ ਚਾਹੁੰਦੇ ਹੋ ਤਾਂ ਅੱਜ ਹੀ ਕਿਤਾਬ ਆਰਡਰ ਕਰੋ।
ਕਿਤਾਬ ਨੂੰ ਪੋਸਟ ਰਾਹੀ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ। ਆਰਡਰ ਕਰਨ ਲਈ ਸੰਪਰਕ ਕਰੋ…
+91 9779324826+91 8289000293