Skip to content Skip to sidebar Skip to footer

* * * * * Punjabi Digital Library – PDF Books & Audio Books * * * * *

New/Articles

ਬੀਰ ਸਿੰਘ ਕੈਨੇਡੀਅਨ ਦੀ ਅਦੁੱਤੀ ਰਚਨਾ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਲੋਕ ਅਰਪਣ

ਐਬਟਸਫੋਰਡ: ਬੀਤੇ ਦਿਨ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਲੇਖਕ ਬੀਰ ਸਿੰਘ ਕੈਨੇਡੀਅਨ ਦੀ ਬਹੁ-ਚਰਚਿਤ ਪੁਸਤਕ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸ਼ਾਇਰ ਮੋਹਨ ਗਿੱਲ, ਕੋਚ ਦਲਜੀਤ ਸਿੰਘ ਗਰੇਵਾਲ, ਬੀਰ ਸਿੰਘ ਕੈਨੇਡੀਅਨ, ਗੁਰਪਿਆਰ ਸਿੰਘ ਰੋਮਾਣਾ ਆਦਿ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ।…

Read More

ਪੰਜਾਬ ਯੂਨੀਵਰਸਿਟੀ: ਰਾਜਾ ਧਿਆਨ ਸਿੰਘ ਦੀ ਹਵੇਲੀ ਤੋਂ ਚੰਡੀਗੜ੍ਹ ਤੱਕ

ਭਾਰਤ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ- ਕਲਕੱਤਾ, ਬੰਬਈ ਅਤੇ ਮਦਰਾਸ 1857 ਵਿੱਚ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਨਾਲ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਹੋਈ। ਪੰਜਾਬ ਯੂਨੀਵਰਸਿਟੀ ਚੌਥੀ ਭਾਰਤੀ ਯੂਨੀਵਰਸਿਟੀ ਸੀ, ਜਿਸ ਨੂੰ 1882 ਵਿੱਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਬਣਾਇਆ ਗਿਆ। 1947 ਤੋਂ ਬਾਅਦ, ਇਹ ਇੱਕੋ ਇੱਕ ਭਾਰਤੀ ਯੂਨੀਵਰਸਿਟੀ ਸੀ ਜੋ ਦੋ ਹਿੱਸਿਆਂ ਵਿੱਚ…

Read More

ਬੇਬਾਕ ਤੇ ਬੁਲੰਦ ਸ਼ਾਇਰੀ

ਕਾਵਿ ਸੰਗ੍ਰਹਿ ‘ਜਜ਼ਬਾਤ’ (ਕੀਮਤ: 240 ਰੁਪਏ;) ਸੁਰਜੀਤ ਮਜਾਰੀ ਦੀ ਨਵੀਂ ਪੁਸਤਕ ਹੈ, ਜਿਸ ਦੀ ਰਚਨਾ ਦਾ ਆਧਾਰ ਉਸ ਦੇ ਜਜ਼ਬਾਤ ਹਨ। ਸਜਿਲਦ, ਸਚਿੱਤਰ ਇਹ ਪੁਸਤਕ ਗ਼ਜ਼ਲ ਸੰਗ੍ਰਹਿ ਹੈ। ਕੁੱਲ 75 ਗ਼ਜ਼ਲਾਂ ਹਨ। ਹਰ ਗ਼ਜ਼ਲ ਦਾ ਸਿਰਨਾਵਾਂ ਵੀ ਹੈ। ਪੁਸਤਕ ਵਿੱਚ ਸ਼ਾਮਲ ਗ਼ਜ਼ਲਾਂ ਬੇਬਾਕ, ਨਿਰਪੱਖ, ਸਪੱਸ਼ਟ ਅਤੇ ਬੁਲੰਦ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ। ਲੇਖਕ ਸਪੱਸ਼ਟ, ਨਿਰਪੱਖ…

Read More

ਕੈਨੇਡਾ ਰਹਿ ਕੇ ਕੌਣ ਰਾਜੀ ?

ਕੈਨੇਡਾ ਰਹਿ ਕੇ ਕੌਣ ਰਾਜੀ ਅੱਜ ਦੇ ਸਮੇਂ ਵਿੱਚ ਕਨੇਡਾ ਜਾਂ ਕਹਿ ਲਉ ਕਿ ਵਿਦੇਸ਼ ਜਾਣਾ ਇੱਕ ਪੰਜਾਬੀ ਹੀ ਨਹੀਂ ਸਗੋਂ ਹਰ ਭਾਰਤੀ ਦੀ ਦਿਲੀ ਇੱਛਾ ਬਣਦੀ ਜਾ ਰਹੀ ਹੈ। ਆਪਣੇ ਦੇਸ਼ ਵਿਚ ਰਹਿ ਕੇ ਕੋਈ ਖੁਸ਼ ਨਹੀਂ। ਇਸ ਪਿੱਛੇ ਅਕਸਰ ਕੌਣ ਜਿੰਮੇਵਾਰ ਹੈ- ਮਾਪੇ ਜਾਂ ਅਧਿਆਪਕ ਜਾਂ ਫੇਰ ਸਰਕਾਰ। ਜਦ ਕੋਈ ਬੱਚਾ ਨੌਵੀਂ ਦਸਵੀਂ ਤਕ…

Read More

ਬੁਕਰ ਪੁਰਸਕਾਰ ਜੇਤੂ ਪਾਲ ਲਿੰਚ ਦਾ ਰਚਨਾ ਸੰਸਾਰ

ਬੁਕਰ ਪੁਰਸਕਾਰ ਜੇਤੂ 46 ਸਾਲਾ ਆਇਰਿਸ਼ ਲੇਖਕ ਪਾਲ ਲਿੰਚ

“ਅੱਜ ਦੀ ਜਿ਼ੰਦਗੀ, ਜਿਊਣ ਦੀ ਭਾਲ ਵਿਚ ਸੰਘਰਸ਼ ਨਾਲ ਭਰੀ ਹਕੀਕਤ ਹੈ।” ਇਸ ਸਾਲ ਦੇ ਵੱਕਾਰੀ ਬੁਕਰ ਪੁਰਸਕਾਰ ਦਾ ਜੇਤੂ 46 ਸਾਲਾ ਆਇਰਿਸ਼ ਲੇਖਕ ਪਾਲ ਲਿੰਚ ਜਦੋਂ ਇਹ ਕਹਿੰਦਾ ਹੈ ਤਾਂ ਸਾਹਿਤ ਦੀ ਗੂੰਜਦੀ ਦੁਨੀਆ ਵਿਚ ਜਿ਼ੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨ ਵਾਲੇ ਸੰਸਾਰ ਸਾਹਿਤ ਵਿਚ ਵਿਦਰੋਹ ਦੀਆਂ ਆਵਾਜ਼ਾਂ ਹੋਰ ਬੁਲੰਦ ਹੋ ਜਾਂਦੀਆਂ ਹਨ। ਇਹ…

Read More

ਸ਼ਹੀਦ ਕਿਸ ਨੂੰ ਕਹੀਏ

ਸ਼ਹੀਦ ਕਿਸ ਨੂੰ ਕਹੀਏ ਦੁਨੀਆਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਅਸੀ ਵੇਖਾਂਗੇ ਕਿ ਸਮੇਂ-ਸਮੇਂ ਤੇ ਬਹੁਤ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ। ਉਂਜ ਵੀ ਦੁਨੀਆਂ ਵਿੱਚ ਜਿਸ ਨੇ ਵੀ ਜਨਮ ਲਿਆ ਹੈ ਉਸਨੇ ਇੱਕ ਦਿਨ ਦੁਨੀਆਂ ਤੋਂ ਜਾਣਾ ਵੀ ਹੈ। ਇਸ ਕਰਕੇ ਆਮ ਮਨੁੱਖ ਦੀ ਸਾਧਾਰਨ ਮੌਤ ਵਿੱਚ ਅਣਹੋਣੀ ਵਾਲੀ ਕੋਈ ਗੱਲ ਨਹੀ ਲਗਦੀ।…

Read More

ਕੈਦ

ਕੈਦ ਮੈ ਤੇ ਅਮਨ ਲੁਧਿਆਣਾ ਦੇ ਇਕ ਛੋਟੇ ਜਿਹੇ ਮਕਾਨ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਕਾਫੀ ਪੁਰਾਣਾ ਮਕਾਨ ਹੈ ਜਦੋ ਪੰਜਾਬ ਦੀ ਵੰਡ ਹੋਈ ਸੀ ਉਦੋਂ ਤੋ ਦਾਦੇ ਪੜਦਾਦੇ ਏਸ ਮਕਾਨ ਵਿੱਚ ਰਹਿਣ ਲੱਗੇ ਸੀ ਲਾਹੌਰ ਤੋਂ ਆਕੇ.. ਉਦੋਂ ਕਤਲੇਆਮ ਵਿੱਚ ਅਮਨ ਦੇ ਪਿਤਾ ਜੀ ਸਮੇਤ ਪਰਿਵਾਰ ਦੇ ਕਈ ਜਣੇ ਮਾਰ ਦਿੱਤੇ ਗਏ…

Read More

ਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉ ਨਹੀ ?

 ਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉ ਨਹੀ ? ਧਰਮ ਦੀ ਵਰਤੋ ਕਰਦਿਆਂ ਅਨੇਕਾ ਜਾਤਾਂ, ਪਾਤਾਂ ਅਤੇ ਜ਼ਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੇ ਪ੍ਮੁੱਖਤਾ ਨੂੰ ਨਿਕਾਰਦਿਆਂ ਹੋਇਆਂ ਵੀ ਇਸ ਤੋ ਅਲੱਗ ਨਾਂ ਹੋ ਕੇ ਸਗੋ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ, ਪੂੰਜੀਪਤੀਆਂ ਰਾਹੀ ਸਥਾਈ ਤੌਰ ਤੇ ਕਾਬਜ਼ ਹੋਣ ਦੀ ਬਿਰਤੀ ਦੁਨਿਆਂ ਵਿੱਚ ਭਾਰੂ ਹੋ ਗਈ ਹੈ।…

Read More

ਓ ਮੈਂ ਸੌ ਸਾਲ ਦਾ ਆਂ- ਗੁਰਜੀਤ ਕੌਰ ਬਡਾਲੀ

ਓ ਮੈਂ ਸੌ ਸਾਲ ਦਾ ਆਂ..... ਪੜ੍ਹ ਪੜ੍ਹ ਕੇ ਅੱਕੇ  ਮਨ ਨਾਲ ਇੱਕ ਘੰਟੇ ਦਾ ਬੱਸ ਦਾ ਸਫ਼ਰ ਕਰ ਕੇ ਘਰੇ ਮੁੜਨ ਦਾ ਕੋਈ ਜ਼ਿਆਦਾ ਚਾਅ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲਜੇ ਤਾਂ  ਵਧੀਆ ਨਹੀ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗ੍ਹਾ ਅੱਗੇ ਵੱਲ ਹੀ ਰਹਿੰਦੀ ਕਿ ਪਿੰਡ ਦੀ ਜੂਹ ਦਿਖੇ ਤੇ  ਰੂਹ…

Read More

ਬਰਕਤ – ਮਨਦੀਪ ਖਾਨਪੁਰੀ

ਬਰਕਤ  ਮੈ ਹਮੇਸ਼ਾ ਦੀ ਤਰਾ ਰਾਤ ਦੇ ਖਾਣੇ ਤੋ ਬਾਅਦ ਵਹਿੜੇ ਵਿੱਚ ਟਹਿਲ ਰਿਹਾ ਸੀ ਅਕਤੂਬਰ ਦਾ ਮਹੀਨਾ ਹੋਣ ਕਰਕੇ ਰਾਤ ਸਮੇ ਮੌਸਮ ਦਰਮਿਆਨਾ ਸੀ ਨਾ ਜਿਆਦਾ ਗਰਮੀ ਨਾ ਠੰਡ! ਹੱਥ ਵਿੱਚ ਮੋਬਾਇਲ ਫੜਕੇ ਨਾਲ ਨਾਲ ਕੋਈ ਸੋ਼ਸ਼ਲ ਐਪ  ਚਲਾ ਰਿਹਾ ਸੀ ਮੈਨੂੰ ਉਸ ਐਪ ਜ਼ਰੀਏ ਕਿਸੇ ਦਾ ਮੈਸਿਜ਼ ਆਇਆ ਗੱਲ ਕਰਨ ਤੇ ਪਤਾ…

Read More

Facebook
YouTube
YouTube
Set Youtube Channel ID
Pinterest
Pinterest
fb-share-icon
Telegram