ਦੁਪਹਿਰ ਵੇਲੇ ਅਸੀਂ ਕਾਲਜ ਦੀ ਕੰਟੀਨ ਵਿੱਚ ਚਾਹ ਪੀਣ ਗਏ ,ਜਦੋਂ ਹੀ ਅਸੀਂ ਕੰਟੀਨ ਵਿਚ ਪਹੁੰਚੇ ਪਾਰਟੀ ਚੱਲ ਰਹੀ ਸੀ
ਸਾਡੀ ਹੀ ਕਲਾਸ ਦਾ ਮੁੰਡੇ ਸਤੀਸ਼ ਨੇ ਸ਼ਾਇਦ ਪਾਰਟੀ ਦਿੱਤੀ ਸੀ . ਪਾਰਟੀ ਕਿਸ ਗੱਲ ਦੀ ਹੋ ਰਹੀ ਇਸ ਬਾਰੇ ਸਾਨੂੰ ਨਹੀਂ ਸੀ ਪਤਾ
ਨਵੀ ਦੇ ਕਹਿਣ ਤੇ ਅਸੀਂ ਚਾਰੇ ਦੋਸਤ ਓਹਨਾ ਤੋਂ ਦੂਰ ਜਾ…
