Skip to content Skip to sidebar Skip to footer

* * * * * Punjabi Digital Library – PDF Books & Audio Books * * * * *

Stories

ਕਿਸਾਨ ਇੱਕ ਸੰਘਰਸ਼ – ਮਨਪ੍ਰੀਤ ਸਿੱਧੂ

ਕਹਾਣੀ :- ਕਿਸਾਨ ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਹੀ ਡੂੰਗੀਆਂ ਸੋਚਾਂ ਵਿੱਚ ਰੁੱਕ ਜਾਂਦਾ ਹੈ ,ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ ਜਿਸਦੀ ਉਸਨੇ ਫੀਸ ਭਰਨੀ ਸੀ , ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ  ਲੈ ਕੇ ਆਉਂਦੀ ਹੈ ਅਤੇ ਕਣਕ ਦੇ…

Read More

ਆਖਰੀ ਲਿਖਤ – ਪ੍ਰਿੰਸ

ਆਖਰੀ ਲਿਖਤ  - ਪ੍ਰਿੰਸ ਲੰਮਹਾ - ਲੰਮਹਾ ਲੰਘੀ ਜਾਂਦਾ ਐ ਮੇਰਾ..... ਭੌਰ - ਭੌਰ  ਕੇ ਖਾਈ ਜਾਂਦਾ ਐ ਹਨੇਰਾ...... ਏ ਕਾਲੀਆਂ - ਕਾਲੀਆਂ ਰਾਤਾਂ ਦੋਸਤੀ ਐ ਕਰਦੀਆਂ .... ਦਿਨ ਦਾ ਉਜਾਲਾ - ਉਜਾਲਾ ਨਾਲ ਢਲੀ ਜਾਂਦਾ ਐ ਮੇਰਾ.....  ਲੰਮਹਾ - ਲੰਮਹਾ ਲੰਘੀ ਜਾਂਦਾ ਐ ਮੇਰਾ..... ਭੌਰ - ਭੌਰ  ਕੇ ਖਾਈ ਜਾਂਦਾ ਐ ਹਨੇਰਾ...... ਸੁਣਦਾ ਨਹੀਂ…

Read More

ਸੱਚ ਤੋਂ ਕੋਹਾਂ ਦੂਰ – ਪਰਵੀਨ ਰੱਖੜਾ

ਸੱਚ ਤੋਂ ਕੋਹਾਂ ਦੂਰ -ਪਰਵੀਨ ਰੱਖੜਾ ਗ੍ਰੰਥ ਧਾਰਮਿਕ ਪੜ੍ਹਲੇ ਸਾਰੇ ਦਿਲ ਕਿਸੇ ਦੀ ਨਾ ਮੰਨੇ ਵਿਚ ਸਮੁੰਦਰ ਕਿਸ਼ਤੀ ਫੱਸਗੀ ਕੌਣ ਲਾਉ ਕਿਸੇ ਬੰਨੇ ਏਨੇ ਜਾਨਵਰਾਂ ਦੇ ਵਿੱਚ ਇਨਸਾਨ ਕਿਉਂ ਕੱਲਾ ਬਣਾਇਆ ਕਿੱਥੇ ਵੱਸਦਾ ਦੱਸੋ ਉਹ ਜਿਸਨੇ ਅੱਲ੍ਹਾ ਬਣਾਇਆ ਹਰ ਧਰਮ ਚ ਦੱਸੀ ਅਲੱਗ ਕਹਾਣੀ ਕਿਉਂ ਕਿਸੇ ਸਮਝ ਨਾ ਆਵੇ ਸਮਝ ਨਹੀਂ ਆਉਂਦੀ ਰੱਬ ਬੰਦਾ…

Read More

ਪਹਾੜਾਂ ਦੀ ਸੈਰ – ਪ੍ਰਿੰਸ

ਪਹਾੜਾਂ ਦੀ ਸੈਰ - ਪ੍ਰਿੰਸ ਖੁਸ਼ਦੀਪ ਮੇਰੇ ਨਾਮ ਦੇ ਵਰਗੂੰ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਏ ਨਾਮ ਰੱਖਿਆ ਸੀ। ਪੇਸ਼ੇ ਤੋਂ ਮੈਂ ਇਕ ਲਿਖਾਰੀ ਹਾਂ, ਮੈਂਨੂੰ ਬਚਪਨ ਤੋ ਹੀ ਲਿਖਣਾ ਬੋਹਤ ਵਧੀਆ ਲੱਗਦਾ ਸੀ। ਅੱਜ ਕੱਲ ਖ਼ਾਲੀ ਪੰਨੇ ਵੇਖ - ਵੇਖ ਮੇਰਾ ਦਿਲ ਡਰਦਾ ਰਹਿੰਦਾ…

Read More

ਸ਼ਹੀਦ ਦੀ ਪਤਨੀ – ਪ੍ਰਿੰਸ

ਸ਼ਹੀਦ ਦੀ ਪਤਨੀ - ਪ੍ਰਿੰਸ ਰਾਜਬੀਰ ਦੇਖ ਤੇਰਾ ਵੀਰ ਉਠਿਆ ਹਾਲੇ ਤੱਕ ਜਾਂ ਨਹੀਂ। ਨੋ ਮੋਮ ਹਾਲੇ ਤੇ ਜੈਦੀਪ ਵੀਰ ਸੁੱਤੇ ਨੇ...... ਸੂਰਜ ਸਿਰ ਤੇ ਆਣ ਖੜਾ ਤੇ ਏ ਹਾਲੇ ਸੁੱਤਾ ਨਹੀਂ ਉਠਿਆ....ਜੈਦੀਪ.... ਵੇ ਜੈਦੀਪ.... ਉਠ ਪੁੱਤ ਤੇਰੇ ਡੈਡੀ ਸੈਰ ਕਰਕੇ ਆਨ ਵਾਲੇ ਨੇ ਉੱਠ ਕੇ ਤਿਆਰ ਹੌਜਾ ਆਪਾਂ ਅੱਜ  ਬੌਬੀ ਦੀ ਮੈਰਿਜ ਤੇ ਜਾਣਾ ਜੇ ਤੇਰੇ…

Read More

ਪਟਿਆਲਾ ਤੋ ਪਠਾਨਕੋਟ – ਸੁੱਖ ਸਿੰਘ ਮੱਟ

ਪਟਿਆਲਾ ਤੋ ਪਠਾਨਕੋਟ. - ਲੇਖਕ ਸੁੱਖ ਸਿੰਘ ਮੱਟ ਮੈ ਪਟਿਆਲਾ ਤੋ ਪਠਾਨਕੋਟ ਜਾਣ ਲਈ ਸਵੇਰੇ 5 ਵਜੇ ਤਿਆਰ ਹੋ ਗਿਆ।ਮੈ ਪਠਾਨਕੋਟ ਆਪਣੀ ਨੋਕਰੀ ਦੀ ਇੱਕ ਇਟਰਵਿਉ ਲਈ ਜਾਣਾ ਸੀ। ਇਸ ਕਰਕੇ ਮੈ ਸਵੇਰੇ ਜਲਦੀ ਉਠ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਤੋ 7 ਵਜੇ ਪਟਿਆਲਾ ਬੱਸ ਅੱਡੇ ਤੇ ਪਹੁੰਚ ਗਿਆ।ਵੀਹ ਮਿੰਟ…

Read More

ਕਲੰਕ ਭਾਗ 2 – ਵੀਰਪਾਲ ਸਿੱਧੂ

ਕਲੰਕ ਭਾਗ 2 - ਵੀਰਪਾਲ ਸਿੱਧੂ ਤੁਸੀਂ ਪਹਿਲੇ ਭਾਗ ਵਿੱਚ ਪੜਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ, ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਵਾਰੇ ਪੜੋਗੇ।।।।।           ਸਹਿਜ ਮੈਂ ਆਪਣੇ ਉੱਤੇਲੱਗੇ ਕਲੰਕ ਨੂੰ ਦੇਖ ਕੇ ਆਪਣੀ ਕਿਸਮਤ ਨੂੰ ਰਹੀ, ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ, ਸਹਿਜ…

Read More

ਕਲੰਕ ਭਾਗ 1 – ਵੀਰਪਾਲ ਸਿੱਧੂ

ਕਲੰਕ ਭਾਗ 1 - ਵੀਰਪਾਲ ਸਿੱਧੂ ਸਹਿਜ ਤੂੰ ਦੱਸੀ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਹੈ, ਤੂੰ ਹਰ ਵਾਰ ਚੁੱਪ ਕਰਦੀ ਰਹੀ ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ ਇਹ…

Read More

ਕਦੇ ਕੋਈ ਭੁੱਖਾ ਨਹੀਂ ਸੌਂਇਆ

ਕੋਰੋਨਾ ਦੇ ਪ੍ਰਭਾਵ ਦਾ ਗਰੀਬਾਂ ਲਈ ਅਰਥ "ਕਦੇ ਕੋਈ ਭੁੱਖਾ ਨਹੀਂ ਸੌਂਇਆ...." ਕਦੇ ਕੋਈ ਭੁੱਖਾ ਨਹੀਂ ਸੌਂਇਆ.... ਰਾਖ਼ ਵੀ ਹੁਣ ਠੰਡੀ ਹੋ ਚੱਲੀ ਏ ਤੇ ਤਵੇ ਧਰੇ ਧਰਾਏ ਰਹਿ ਗਏ ਹਨ ਆਟੇ ਦੀ ਪੀਪੀ ਵੇਖੀ ਤਾਂ ਉਹ ਵੀ ਅੱਗੋਂ ਜਵਾਬ ਦੇ ਗਈ ਬਾਲਣ ਵੀ ਤਾਂ ਹੈ ਨ੍ਹੀ ਸੁਣਿਆ ਏ ਕੋਈ ਰਾਸ਼ਨ ਦੇਣ ਆ ਰਿਹੈ ਪਰ…

Read More

ਨੀਂਦ ਦੀਆ ਗੋਲੀਆਂ

ੴ ਸਤਿਗੁਰ ਪ੍ਰਸ਼ਾਦਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏 ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ ।   ਬੇਅੰਤ ਕੌਰ ( ਜੀਤੀ ਦੀ ਮੰਮੀ ) -  ਪੁੱਤ , ਮਾਣ ਆ…

Read More

Facebook
YouTube
YouTube
Pinterest
Pinterest
fb-share-icon
Telegram