ਗੋਦੀ ਅੱਜ ਗਲੀਆਂ ਚ ਵੰਡਦਾ, ਫਿਰਦਾ ਸੁਨੇਹੇ ਖੁਸ਼ੀਆਂ ਦੇ । ਖੌਰੇ ਕਿਹੜੇ ਵੇਲੇ ਮੁੱਕਣਾ, ਇੰਤਜ਼ਾਰ ਉਹਦੇ ਆਉਣ ਦਾ । ਕਿੰਨੇ ਕੁ ਦਰਦ ਛੁਪਾਈ ਬੈਠਾ ਹੋਣਾ , ਉਹ ਛੋਟੀ ਜਿਹੀ ਜਿੰਦ ਚ' ਮੁੱਦਤਾਂ ਬਾਅਦ ਬਾਹਰ ਆਇਆ, ਅੱਜ ਉਹਦੀ ਚੁੱਪ ਦਾ ਬਿਆਨ ਭੋਲੇ ਚਿਹਰੇ ਦੀ ਤੜਫ ਨੂੰ ਦੇਖ ਕੇ, ਦਿਲ ਭਰ ਭਰ ਰੋਇਆ, ਉਹਦੇ ਇਸ ਸਬਰ ਨੂੰ…
ਧੀ ਦੀ ਆਵਾਜ਼ ਇਕ ਵਰੀ ਆ ਜਾ ਤੂੰ , ਨੀਲੇ ਘੋੜੇ ਤੇ ਬੈਠ ਕੇ। ਤੈਨੂੰ ਤੇਰੀ ਧੀ ਆਵਾਜ਼ਾਂ, ਮਾਰਦੀ ਏ ਬਾਬਲਾ। ਕੰਢਿਆਂ ਦੇ ਰਾਹ ਤੇ, ਤੋਰਿਆ ਸੀ ਜਦ ਬਾਬਲਾ। ਅੱਜ ਓਥੇ ਇਕੱਲੀ ਖੜ੍ਹੀ, ਰਹਿ ਗਈ ਸੀ ਬਾਬਲਾ। ਔਖੇ ਸਮੇਂ ਛੱਡ ਗਿਆ ਉਹ, ਸਾਥ ਮੇਰੇ ਬਾਬਲਾ। ਤੋੜ ਗਿਆ ਉਹ ਦਿਲਾਂ ਦੀ, ਸਾਂਝ ਮੇਰੇ ਬਾਬਲਾ। ਤੈਨੂੰ ਤੇਰੀ…
ਕਿਸਾਨੀਅਤ ਦਾ ਰਿਸ਼ਤਾ- ਮਿੰਟੂ ਬਰਾੜ ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ…
ਬਾਬਾ ਜੈਮਲ ਸਿੰਘ ਸਾਡੇ ਪਿੰਡ ਦਾ ਤਾ ਨਹੀਂ ਸੀ ਬਾਬਾ ਜੈਮਲ ਸਿੰਘ, ਪਰ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ , ਬਾਹਰ ਵਾਰ ਖੇਤਾਂ ਚ ਬਣਿਆ ਇੱਕ ਡੇਰਾ ਓਹਦਾ ਟਿਕਾਣਾ ਸੀ ,ਕਿਸੇ ਨਾਲ ਬਹੁਤਾ ਬੋਲਦਾ ਨਹੀਂ ਸੀ,ਪਿੰਡ ਵਿਚ ਉਹ ਰੋਜ 2 ਵਾਰ ਆਉਂਦਾ ਸੀ ,ਸਵੇਰੇ ਆਉਂਦਾ ਕਿਸੇ ਘਰ ਤੋਂ ਰੋਟੀ ਲੈ ਕੇ…
ਅੱਧੀ ਔਰਤ - (ਭਾਗ ਪਹਿਲਾ) - ਅਵਜੀਤ ਬਾਵਾ ਗੱਲ ਅੱਜ ਤੋਂ ਕੁਝ ਅੱਠ ਦੱਸ ਸਾਲ ਪਹਿਲਾਂ ਦੀ ਹੈ ਮੇਰੀ ਅੱਖੀ ਦੇਖੀ | ਮੈਂ ਕੁਲਵੰਤ ਸਿੰਘ ਪਿੰਡ ਸਪੇੜਾ, ਪਟਿਆਲਾ | ਦਰਅਸਲ ਇਹ ਕਹਾਣੀ ਮੇਰੇ ਦੋਸਤ ਦੀ ਮਾਸੀ ਜੀ ਦੇ ਪਰਿਵਾਰ ਨਾਲ ਸਬੰਧਤ ਹੈ ਉਹਨਾਂ ਦੇ ਦੋ ਪੁੱਤ ਤੇ ਇਕ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇਸਤੋਂ ਛੋਟੇ ਇੱਕ…
ਤਰਸ - ਸੰਦੀਪ ਮੰਨਣ ਅਜੀਬ ਜਹੀ ਗੱਲ ਹੋਈ ਇੱਕ ਦਿਨ ! ਰੂਹੀ ਜੋ ਕਿ ਪਰਿਵਾਰ ਦੀ ਸਭ ਤੋ ਵੱਡੀ ਲੜਕੀ ਸੀ , ਅਚਾਨਕ ਲਾਪਤਾ ਹੋ ਗਈ। ( ਮਾਂ - ਪਰਮਜੀਤ ) ਪਸੀਨੋ - ਪਸੀਨਾ ਹੋਈ ਬਾਹਰ ਗਲੀ ਵਿੱਚ ਰੋਲਾ ਪਾਉਣ ਲੱਗ ਪੈਂਦੀ ਹੈ , ਰਾਤ ਅੱਧੀ ਬੀਤ ਚੁਕੀ ਸੀ ਰਾਤ ਦਾ ਤੀਜਾ ਪਹਿਰ ਚੱਲ ਰਿਹਾ…
ਪਾਪੀ ਕਉ ਲਾਗਾ ਸੰਤਾਪੁ -ਕਹਾਣੀ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਹਰ ਪਾਸਿਓਂ ਬਹੁਤ ਹੀ ਭਿਆਨਕ ਖ਼ਬਰਾਂ ਆ ਰਹੀਆਂ ਸੀ, ਜਿਹਨਾਂ ਨੂੰ ਸੁਣਕੇ ਹਰ ਇੱਕ ਦਾ ਦਿਲ ਦਹਿਲ ਰਿਹਾ ਸੀ। ਪੂਰੀ ਦਿੱਲੀ ਵਿੱਚ ਲਾਕਡਾਊਨ ਚੱਲ ਰਿਹਾ ਸੀ। TV ਉੱਤੇ ਖ਼ਬਰਾਂ ਵਿੱਚ ਸਿਰਫ਼ ਕਰੋਨਾ ਤੇ ਆਕਸੀਜ਼ਨ ਦੀ ਹੀ ਖ਼ਬਰ ਸੀ। ਪ੍ਰਸ਼ਾਂਤ ਨੂੰ ਪਿਛਲੇ ਦੋ ਦਿਨ ਤੋਂ…
ਇੱਕ ਤਸਵੀਰ ਸਮਰਪਿਤ ਕੁਝ ਅਜਿਹੇ ਚਿਹਰੇ ਜੋ ਚਾਹ ਕੇ ਵੀ ਨਹੀਂ ਭੁੱਲਦੇ ਸ਼ਾਮ ਦੇ ਪੰਜ ਵੱਜੇ ਸਨ ਪਰ ਘੁੱਪ ਹਨੇਰਾ ਹੋ ਚੁੱਕਾ ਸੀ। ਪੋਹ ਦੀ ਇਸ ਮਹੀਨੇ ਵਿਚ ਕਾਲੇ ਬੱਦਲਾਂ ਨੂੰ ਵੇਖ, ਲੱਗ ਰਿਹਾ ਸੀ ਕਿ ਲਾਜ਼ਮੀ ਅੱਜ ਕੋਈ ਨਾ ਕੋਈ ਅਣਹੋਣੀ ਘਟਨਾ ਘਟ ਕੇ ਹੀ ਰਹੇਗੀ,ਹਵਾ ਏਦਾਂ ਚੱਲ ਰਹੀ ਸੀ ਜਿਦਾਂ ਜੇਠ ਹਾੜ ਦੇ…
ਕੈਦ ਮੈ ਤੇ ਅਮਨ ਲੁਧਿਆਣਾ ਦੇ ਇਕ ਛੋਟੇ ਜਿਹੇ ਮਕਾਨ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਕਾਫੀ ਪੁਰਾਣਾ ਮਕਾਨ ਹੈ ਜਦੋ ਪੰਜਾਬ ਦੀ ਵੰਡ ਹੋਈ ਸੀ ਉਦੋਂ ਤੋ ਦਾਦੇ ਪੜਦਾਦੇ ਏਸ ਮਕਾਨ ਵਿੱਚ ਰਹਿਣ ਲੱਗੇ ਸੀ ਲਾਹੌਰ ਤੋਂ ਆਕੇ.. ਉਦੋਂ ਕਤਲੇਆਮ ਵਿੱਚ ਅਮਨ ਦੇ ਪਿਤਾ ਜੀ ਸਮੇਤ ਪਰਿਵਾਰ ਦੇ ਕਈ ਜਣੇ ਮਾਰ ਦਿੱਤੇ ਗਏ…
ਰੱਬੀ ਫ਼ਰਿਸ਼ਤਾ ਮਾੜੀ ਔਰਤ ਮੁਹੱਲੇ ਵਿੱਚ ਉਸ ਵਾਰੇ ਬਹੁਤ ਗੱਲਾਂ ਹੁੰਦੀਆਂ ਸੀ। ਅਕਸਰ ਲੋਕ ਉਸ ਨੂੰ ਮਾੜੀ ਨਜ਼ਰ ਨਾਲ ਤੱਕਦੇ ਸੀ। ਮੈਂ ਨਹੀਂ ਜਾਣਦੀ ਉਹ ਔਰਤ ਕੌਣ ਹੈ ਪਰ ਮੈਂ ਉਸ ਵਾਰੇ ਜਿੰਨਾ ਸੁਣਿਆ ਸੀ ਓਨਾਂ ਹੀ ਮੈਨੂੰ ਪਤਾ ਸੀ, ਕਹਿੰਦੇ ਨੇ ਕੲੀ ਵਾਰ ਅੱਖਾਂ ਨੇ ਕੁਝ ਵੀ ਦੇਖਿਆ ਨਹੀਂ ਹੁੰਦਾ ਪਰ ਕੰਨ ਉਸ ਗੱਲ…