ਤੇਰੀ ਯਾਦ PoemsAugust 23, 20233KViews4Likes1Comment ਲੋਕ ਕਿਹਦੇ ਨੇ ਕੇ "ਮਹੌਬਤ ਇਕ ਵਾਰ ਹੀ ਹੁੰਦੀ ਆ" ਪਰ ਮੈਨੂੰ ਤਾ ਬੋਹਤ ਵਾਰ ਹੋਈ ਆ, ਪਰ ਹੋਈ ਸਿਰਫ ਤੇਰੇ ਨਾਲ ਹੀ |ਕਦੇ ਤੇਰੀ ਆਂ ਬਾਤਾ ਨਾਲ ,ਕਦੇ ਤੇਰੀਆਂ ਜ਼ੁਲਫ਼ਾਂ ਨਾਲ, ਕਦੇ ਤੇਰੇ ਹੱਸਣ ਦੇ ਢੰਗ ਨਾਲ, ਇਝ ਤਾ ਮੈਨੂੰ ਹਰ ਰੋਜ ਹੀ ਹੁੰਦੀ ਆ ;ਪਰ ਮਹੋਬਤ ਦੀ ਵਜਾਹ ਬਦਲਦੀ ਰਹਿੰਦੀ ਆ ਮੈਂ…Read More
ਤੀਰ-ਏ-ਅੰਦਾਜ਼ PoemsJune 28, 20232KViews0Likes9Comments ਅੱਜਕਲ ਰਿਸ਼ਤੇ ਕੱਚ ਜੇ ਹੋ ਗਏ, ਆਪਣਿਆਂ ਨਾਲ ਝੂਠ ਅਸੀਂ ਕਿੰਨੇ ਪੱਕੇ ਜੇ ਹੋ ਗਏ, ਗੱਲਾਂ ਦਿਲ ਵਿੱਚ ਲੈ ਨਿਭਾ ਲੈਨੇ ਆਂ, ਸਾਡੇ ਨਕਾਬਾਂ ਵਾਲੇ ਚਿਹਰੇ ਕਿੰਨੇ ਸੱਚੇ ਜੇ ਹੋ ਗਏ, ਦਿਲ ਦੀ ਗੱਲ ਵੱਧ ਤੇ ਪਿਆਰ ਓਹਦਾ ਛੋਟਾ ਜੇਹਾ ਹੋ ਗਿਆ, ਜੇ ਓਹ ਦਿਲ ਦਾ ਮੈਲਾ ਸੀ, ਤੇ ਤੂੰ ਕਿਹੜਾ ਦੁੱਧ ਧੋਤਾ ਜੇਹਾ ਹੋ…Read More
ਇਸ਼ਕ ਦੀਆਂ ਬੇਪਰਵਾਹੀਆਂ PoemsJune 23, 20233KViews16Likes3Commentsਦਸਵੀ ਦੇ ਵਿੱਚ ਪੜਦੀ ਸੀ ਮੈਂ, ਉਮਰ ਵੀ ਅਜੇ ਨਿਆਣੀ ਹੀ ਸੀ ਅਕਲ ਨਹੀਂ ਸੀ ਅੱਜ ਦੇ ਜਿੰਨੀ, ਸੋਚ ਵੀ ਬੱਚਿਆਂ ਵਾਲੀ ਹੀ ਸੀ ਛੋਟੀਆਂ ਛੋਟੀਆਂ ਗੱਲਾਂ ਦਾ ਵੀ ਵੱਡਾ ਵੱਡਾ ਚਾਅ ਹੁੰਦਾ ਸੀ ਘਰੋਂ ਸਕੂਲੇ ਤੇ ਮੁੜ ਘਰ ਨੂੰ, ਬੱਸ ਇੱਕ ਮੇਰਾ ਰਾਹ ਹੁੰਦਾ ਸੀ ਓਸੇ ਰਾਹ ਵਿੱਚ ਘਰ ਸੀ ਓਹਦਾ, ਬੱਸ ਥੋੜੀ ਓਹ…Read More
ਜ਼ਿੰਦਗੀ ਨਾਲ਼ ਪਿਆਰ – ਜੈਕ ਲੰਡਨ Poems, StoriesMarch 26, 2022927Views0Likes0Commentsਸਭ ਕੁੱਝ ਵਿੱਚੋਂ ਰਹਿ ਜਾਏਗਾ ਬਸ ਇਹੋ ਬਚਿਆ ਉਹਨਾਂ ਹੈ ਜ਼ਿੰਦਗੀ ਜੀਵੀ ਤੇ ਆਪਣਾ ਪਾਸਾ ਸੁੱਟਿਆ ਬਹੁਤ ਕੁੱਝ ਖੇਡ ਵਿੱਚ ਜਾਏਗਾ ਜਿੱਤਿਆ ਪਰ ਦਾਅ ‘ਤੇ ਲੱਗਿਆ ਸੋਨਾ ਤਾਂ ਹੈ ਹਾਰਿਆ ਜਾ ਚੁੱਕਿਆ।” ਉਹ ਦਰਦ ਨਾਲ਼ ਲੰਗੜਾਉਂਦੇ ਹੋਏ ਕੰਢਿਓਂ ਉੱਤਰੇ ਤੇ ਅੱਗੇ ਤੁਰ ਰਿਹਾ ਬੰਦਾ ਰੁੱਖੜੇ ਪੱਥਰਾਂ ਵਿੱਚ ਇੱਕ ਵਾਰ ਲੜਖੜਾ ਗਿਆ। ਉਹ ਥੱਕੇ ਹੋਏ ਤੇ…Read More
ਗੋਦੀ Poems, StoriesSeptember 26, 2021577Views0Likes0Commentsਗੋਦੀ ਅੱਜ ਗਲੀਆਂ ਚ ਵੰਡਦਾ, ਫਿਰਦਾ ਸੁਨੇਹੇ ਖੁਸ਼ੀਆਂ ਦੇ । ਖੌਰੇ ਕਿਹੜੇ ਵੇਲੇ ਮੁੱਕਣਾ, ਇੰਤਜ਼ਾਰ ਉਹਦੇ ਆਉਣ ਦਾ । ਕਿੰਨੇ ਕੁ ਦਰਦ ਛੁਪਾਈ ਬੈਠਾ ਹੋਣਾ , ਉਹ ਛੋਟੀ ਜਿਹੀ ਜਿੰਦ ਚ' ਮੁੱਦਤਾਂ ਬਾਅਦ ਬਾਹਰ ਆਇਆ, ਅੱਜ ਉਹਦੀ ਚੁੱਪ ਦਾ ਬਿਆਨ ਭੋਲੇ ਚਿਹਰੇ ਦੀ ਤੜਫ ਨੂੰ ਦੇਖ ਕੇ, ਦਿਲ ਭਰ ਭਰ ਰੋਇਆ, ਉਹਦੇ ਇਸ ਸਬਰ ਨੂੰ…Read More
ਧੀ ਦੀ ਆਵਾਜ਼ Poems, StoriesSeptember 25, 20211KViews0Likes3Commentsਧੀ ਦੀ ਆਵਾਜ਼ ਇਕ ਵਰੀ ਆ ਜਾ ਤੂੰ , ਨੀਲੇ ਘੋੜੇ ਤੇ ਬੈਠ ਕੇ। ਤੈਨੂੰ ਤੇਰੀ ਧੀ ਆਵਾਜ਼ਾਂ, ਮਾਰਦੀ ਏ ਬਾਬਲਾ। ਕੰਢਿਆਂ ਦੇ ਰਾਹ ਤੇ, ਤੋਰਿਆ ਸੀ ਜਦ ਬਾਬਲਾ। ਅੱਜ ਓਥੇ ਇਕੱਲੀ ਖੜ੍ਹੀ, ਰਹਿ ਗਈ ਸੀ ਬਾਬਲਾ। ਔਖੇ ਸਮੇਂ ਛੱਡ ਗਿਆ ਉਹ, ਸਾਥ ਮੇਰੇ ਬਾਬਲਾ। ਤੋੜ ਗਿਆ ਉਹ ਦਿਲਾਂ ਦੀ, ਸਾਂਝ ਮੇਰੇ ਬਾਬਲਾ। ਤੈਨੂੰ ਤੇਰੀ…Read More
ਜ਼ਿੰਦਗੀ ਹੈ ਬੜੀ ਮਲੰਗ-ਖੁਸ਼ੀ ਸੇਠੀ New/Articles, PoemsOctober 31, 2020605Views1Like0Commentsਜ਼ਿੰਦਗੀ ਹੈ ਇਕ ਅਜੀਬ ਜੰਗ, ਕਦੀ ਕੋਈ ਤੇ ਕਦੀ ਕੋਈ ਰੰਗ। ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।। ਕਦੀ ਉਪਰ ਤੇ ਕਦੀ ਥੱਲੇ, ਮੁਸੀਬਤ ਵਿੱਚ ਲੋਗ ਛੱਡ ਜਾਣ ਕਲੇ। ਬਚਪਨ ਨਾਲ ਹੁੰਦਾ ਹੈ ਬਹੁਤ ਪਿਆਰ, ਜਦੋਂ ਹਰ ਕੋਈ ਕਰੇ ਭਰਪੂਰ ਦੁਲਾਰ। ਜਵਾਨੀ ਵਿੱਚ ਹੈ ਖੁਮਾਰੀ ਚੜਦੀ, ਜ਼ਿੰਦਗੀ ਇੱਕ ਨਵਾਂ ਮੌੜ ਹੈ ਫੜਦੀ। ਜ਼ਿੰਦਗੀ ਹੈ ਇਕ…Read More