ਅੱਜਕਲ ਰਿਸ਼ਤੇ ਕੱਚ ਜੇ ਹੋ ਗਏ,
ਆਪਣਿਆਂ ਨਾਲ ਝੂਠ ਅਸੀਂ ਕਿੰਨੇ ਪੱਕੇ ਜੇ ਹੋ ਗਏ,
ਗੱਲਾਂ ਦਿਲ ਵਿੱਚ ਲੈ ਨਿਭਾ ਲੈਨੇ ਆਂ,
ਸਾਡੇ ਨਕਾਬਾਂ ਵਾਲੇ ਚਿਹਰੇ ਕਿੰਨੇ ਸੱਚੇ ਜੇ ਹੋ…
ਦਸਵੀ ਦੇ ਵਿੱਚ ਪੜਦੀ ਸੀ ਮੈਂ, ਉਮਰ ਵੀ ਅਜੇ ਨਿਆਣੀ ਹੀ ਸੀ
ਅਕਲ ਨਹੀਂ ਸੀ ਅੱਜ ਦੇ ਜਿੰਨੀ, ਸੋਚ ਵੀ ਬੱਚਿਆਂ ਵਾਲੀ ਹੀ ਸੀ
ਛੋਟੀਆਂ ਛੋਟੀਆਂ ਗੱਲਾਂ ਦਾ ਵੀ ਵੱਡਾ…
