ਗੱਲ ‘ਕੇਰਾਂ ਮੂੰਹੋਂ ਨਿਕਲੇ ਸਹੀ, ਫਿਰ ਆਖੂ ਤੂੰ ਕੌਣ ਤੇ ਮੈਂ ਕੌਣ? ਤੇ ਗੱਲ ਕੋਈ ਝੂਠੀ ਵੀ ਨਹੀਂ ਸੀ- ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀਂ ਲਿਆਉਣ ਲੱਗਾ ਸੀ।…
ਇਕ ਵਾਰੀ ਇਕ ਆਦਮੀ ਹੁੰਦਾ ਸੀ , ਜਿਹਦੇ ਛੇ ਪੁੱਤਰ ਸਨ ਤੇ ਅਲਯੋਨਕਾ ਨਾਂ ਦੀ ਇਕ ਧੀ ਸੀ । ਇਕ ਦਿਨ ਪੁੱਤਰ ਪੈਲੀ ਵਾਹੁਣ ਗਏ ਤੇ ਉਹਨਾਂ ਆਪਣੀ ਭੈਣ ਨੂੰ…
ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ। ਇਵਾਨ ਅਤੇ ਨਾਓਮ। ਉਹ ਦੋਨੋਂ ਕਮਾਣ ਲਈ ਇੱਕਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ…
ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤ ਵਿਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ, ਵੀਰਾਂ ਮਸੇਂ ਕੁਛੜੋਂ ਲੱਥ ਕੇ ਰਿੱੜ੍ਹਨ ਜੋਗੀ ਹੋਈ ਸੀ । ਵੀਰਾਂ ਦਾ ਪਿਓ ਭਰ…
ਜਿਲਾ ਗੁਜਰਾਂਵਾਲੇ ਦੇ ਸ਼ਹਿਰ ਕਰੀਮ ਨਗਰ ਵਿਚ ਇੱਕ ਗੱਭਰੂ ਰਘਬੀਰ ਸਿੰਘ ਨਾਮੇ ਵਪਾਰ ਦਾ ਕੰਮ ਕਰਦਾ ਸੀ, ਇਸ ਦੀਆਂ ਦੋ ਦੁਕਾਨਾਂ ਅਰ ਇਕ ਮਕਾਨ ਸੀ। ਰਘਬੀਰ ਸਿੰਘ ਸੋਹਣਾ, ਉਚਾ, ਭਰਵਾਂ…
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ…
ਅੰਮ੍ਰਿਤਸਰੋਂ ਲੁਧਿਆਣੇ ਵਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ…
ਕੁਲਵੰਤ ਵਿਰਕ ਜੀ ਦੀ ਇੱਕ ਹੋਰ ਮਸ਼ਹੂਰ ਕਹਾਣੀ ਪੜ੍ਹੋ
ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ…
ਕਾਵਿ ਸੰਗ੍ਰਹਿ ‘ਜਜ਼ਬਾਤ’ (ਕੀਮਤ: 240 ਰੁਪਏ;) ਸੁਰਜੀਤ ਮਜਾਰੀ ਦੀ ਨਵੀਂ ਪੁਸਤਕ ਹੈ, ਜਿਸ ਦੀ ਰਚਨਾ ਦਾ ਆਧਾਰ ਉਸ ਦੇ ਜਜ਼ਬਾਤ ਹਨ। ਸਜਿਲਦ, ਸਚਿੱਤਰ ਇਹ ਪੁਸਤਕ ਗ਼ਜ਼ਲ ਸੰਗ੍ਰਹਿ ਹੈ। ਕੁੱਲ 75…
ਕੈਨੇਡਾ ਰਹਿ ਕੇ ਕੌਣ ਰਾਜੀ
ਅੱਜ ਦੇ ਸਮੇਂ ਵਿੱਚ ਕਨੇਡਾ ਜਾਂ ਕਹਿ ਲਉ ਕਿ ਵਿਦੇਸ਼ ਜਾਣਾ ਇੱਕ ਪੰਜਾਬੀ ਹੀ ਨਹੀਂ ਸਗੋਂ ਹਰ ਭਾਰਤੀ ਦੀ ਦਿਲੀ ਇੱਛਾ ਬਣਦੀ ਜਾ ਰਹੀ ਹੈ। ਆਪਣੇ…
