ਗ਼ਜ਼ਲ ▪️ਗੁਰਭਜਨ ਗਿੱਲ August 9, 20260Commentsਦਿਲ ਦੇ ਬਾਗੀਂ ਸੈਰ ਕਰਦਿਆਂ, ਐਸੇ ਪਲ ਨੇ ਅਕਸਰ ਆਉਂਦੇ। ਬਿਰਖ ਬਰੂਟੇ ਸ਼ਾਇਰੀ ਲਿਖਦੇ, ਪੱਤੇ ਤਰਜ਼ਾਂ ਆਪ ਬਣਾਉਂਦੇ। ਪੱਛੋਂ ਤੇ ਪੁਰਵੱਈਆ ਭਾਵੇਂ, ਵਗਦੀਆਂ ਤੇਜ਼ ਤਰਾਰ ਹਵਾਵਾਂ, ਰੂਹ ਵਿੱਚ ਸਾਜ਼ ਨਿਰੰਤਰ…Read More