Skip to content Skip to sidebar Skip to footer

Daily Archives: October 26, 2018

ਤਾਸ਼ ਦੀ ਆਦਤ – ਨਾਨਕ ਸਿੰਘ

”ਰਹੀਮੇ!” ਸ਼ੇਖ਼ ਅਬਦੁਲ ਹਮੀਦ ਸਬ-ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ”ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”। ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ…

Read More

ਮੁਬੀਨਾ ਕਿ ਸੁਕੀਨਾ- ਗੁਰਬਖ਼ਸ਼ ਸਿੰਘ ਪ੍ਰੀਤਲੜੀ

ਗੁਰਬਖ਼ਸ਼ ਸਿੰਘ ਪ੍ਰੀਤਲੜੀ - ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ…

Read More

ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ!

ਗੁਰਬਚਨ ਸਿੰਘ ਭੁੱਲਰ ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਅਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ,…

Read More

Neelam- Kahani

ਨੀਲਮ (ਇੱਕ ਅਣਮੱਲਾ ਹੀਰਾ) ਮੈਂ ਜਦੋਂ ਉਸ ਦਾ ਮੂੰਹ ਦੇਖਿਆ ਤਾਾਂ ਪਛਾਖਣਆ ਨਾ, ਮੇਰੇ ਕਲੋ ੋਂ ਉਹ ਦੋ ਖਤੂੰਨ ਵਾਰ ਲੂੰਖਿਆ। ਖਿਰ ਜਦੋਂ ਮੈਂ ਖਿਆਨ ਖਦੱਤਾ ਤਾਾਂ ਮੈਨੂੰ ਅਖਹਸਾਸ ਹੋਇਆ ਖਕ ਇਹ…

Read More

ਖਸਮਾਂ ਖਾਣੇ

ਖਸਮਾਂ ਖਾਣੇ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।" ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ…

Read More