Skip to content Skip to sidebar Skip to footer

* * * * * Punjabi Digital Library – PDF Books & Audio Books * * * * *

All posts

ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ!

ਗੁਰਬਚਨ ਸਿੰਘ ਭੁੱਲਰ ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਅਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ,…

Read More

Neelam- Kahani

ਨੀਲਮ (ਇੱਕ ਅਣਮੱਲਾ ਹੀਰਾ) ਮੈਂ ਜਦੋਂ ਉਸ ਦਾ ਮੂੰਹ ਦੇਖਿਆ ਤਾਾਂ ਪਛਾਖਣਆ ਨਾ, ਮੇਰੇ ਕਲੋ ੋਂ ਉਹ ਦੋ ਖਤੂੰਨ ਵਾਰ ਲੂੰਖਿਆ। ਖਿਰ ਜਦੋਂ ਮੈਂ ਖਿਆਨ ਖਦੱਤਾ ਤਾਾਂ ਮੈਨੂੰ ਅਖਹਸਾਸ ਹੋਇਆ ਖਕ ਇਹ…

Read More

ਖਸਮਾਂ ਖਾਣੇ

ਖਸਮਾਂ ਖਾਣੇ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।" ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ…

Read More

Baghi Di Dhee

ਬਾਗ਼ੀ ਦੀ ਧੀ (ਗਿਆਨੀ  ਗੁਰਮੁਖ ਸਿੰਘ ਮੁਸਾਫ਼ਿਰ) ੧ ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, "ਲੌ, ਖਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ…

Read More

ਰੱਬ ਤੇ ਰੁੱਤਾਂ ਦਲੀਪ ਕੌਰ ਟਿਵਾਣਾ

Rab Te Ruttan * Dalip Kaur Tiwana ਰੱਬ ਤੇ ਰੁੱਤਾਂ * ਦਲੀਪ ਕੌਰ ਟਿਵਾਣਾ ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ। ਰੱਬ ਉਤੇ ਸਵਰਗ ਵਿਚ ਰਹਿੰਦਾ ਸੀ। ਹੇਠਾਂ ਸਭ ਧੁੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ…

Read More

Jatt Te Baniya

#ਜੱਟ ਤੇ ਬਾਣੀਆ # ਬਾਣੀਏ ਦੀ 20x10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ swift dezire ਦਾ horn ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ…

Read More

Facebook
YouTube
YouTube
Pinterest
Pinterest
fb-share-icon
Telegram