*ਜਿੰਦਗੀ ਜਿਉਣ ਦਾ ਸਹੀ ਤਰੀਕਾ* ਜਿੰਦਗੀ ਜੇ ਇਕੋ ਰਫਤਾਰ ਨਾਲ ਸਿੱਧੀ ਚੱਲੇ ਤਾਂ ਉਹ ਜਿੰਦਗੀ ਨਹੀਂ ਸਗੋਂ ਇਨਸਾਨ ਮੌਤ ਵੱਲ ਸਿੱਧਾ ਚੱਲੀ ਜਾ ਰਿਹਾ, ਉਹ ਵੀ ਕੁੱਝ ਨਵਾਂ ਸਿਖੇ ਬਿਨਾਂ। ਇਹੀ ਜਿੰਦਗੀ ਜੇਕਰ ਟੇਡੀ-ਵਿੰਗੀ, ਕਦੇ ਤੇਜ ਕਦੇ ਮਧਮ ਰਫਤਾਰ ਨਾਲ, ਉਬੜ ਖਾਬੜ ਰਾਹਾਂ, ਚਨੌਤੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਚੱਲੇ ਤਾਂ ਇਨਸਾਨ ਅਸਲ ਵਿਚ…