ਸ਼ਹੀਦ ਕਿਸ ਨੂੰ ਕਹੀਏ ਦੁਨੀਆਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਅਸੀ ਵੇਖਾਂਗੇ ਕਿ ਸਮੇਂ-ਸਮੇਂ ਤੇ ਬਹੁਤ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ। ਉਂਜ ਵੀ ਦੁਨੀਆਂ ਵਿੱਚ ਜਿਸ ਨੇ ਵੀ ਜਨਮ ਲਿਆ ਹੈ ਉਸਨੇ ਇੱਕ ਦਿਨ ਦੁਨੀਆਂ ਤੋਂ ਜਾਣਾ ਵੀ ਹੈ। ਇਸ ਕਰਕੇ ਆਮ ਮਨੁੱਖ ਦੀ ਸਾਧਾਰਨ ਮੌਤ ਵਿੱਚ ਅਣਹੋਣੀ ਵਾਲੀ ਕੋਈ ਗੱਲ ਨਹੀ ਲਗਦੀ।…
