ਅੰਮ੍ਰਿਤਸਰੋਂ ਲੁਧਿਆਣੇ ਵਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ ਪਰ ਅੰਦਰਲਿਆਂ ਨੇ ਝਾੜ ਛੱਡਿਆ । "ਕੋਈ ਥਾਂ ਨਹੀਂ ।" ਉਹ ਨਿਮੋਝੂਣ ਹੋਇਆ, ਹਿਲਣ ਹੀ ਲਗਾ ਸੀ ਕਿ ਉਸੇ ਅੰਦਰੋ ਕਿਸੇ ਆਖਿਆ, "ਥਾਂ…
