ਇੱਕ ਤਸਵੀਰ StoriesMay 8, 20213KViews6Likes1Commentਇੱਕ ਤਸਵੀਰ ਸਮਰਪਿਤ ਕੁਝ ਅਜਿਹੇ ਚਿਹਰੇ ਜੋ ਚਾਹ ਕੇ ਵੀ ਨਹੀਂ ਭੁੱਲਦੇ ਸ਼ਾਮ ਦੇ ਪੰਜ ਵੱਜੇ ਸਨ ਪਰ ਘੁੱਪ ਹਨੇਰਾ ਹੋ ਚੁੱਕਾ ਸੀ। ਪੋਹ ਦੀ ਇਸ ਮਹੀਨੇ ਵਿਚ ਕਾਲੇ ਬੱਦਲਾਂ ਨੂੰ ਵੇਖ, ਲੱਗ ਰਿਹਾ ਸੀ ਕਿ ਲਾਜ਼ਮੀ ਅੱਜ ਕੋਈ ਨਾ ਕੋਈ ਅਣਹੋਣੀ ਘਟਨਾ ਘਟ ਕੇ ਹੀ ਰਹੇਗੀ,ਹਵਾ ਏਦਾਂ ਚੱਲ ਰਹੀ ਸੀ ਜਿਦਾਂ ਜੇਠ ਹਾੜ ਦੇ…Read More