ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ…
ਅੰਮ੍ਰਿਤਸਰੋਂ ਲੁਧਿਆਣੇ ਵਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ ਪਰ ਅੰਦਰਲਿਆਂ ਨੇ ਝਾੜ ਛੱਡਿਆ । "ਕੋਈ ਥਾਂ ਨਹੀਂ ।" ਉਹ ਨਿਮੋਝੂਣ ਹੋਇਆ, ਹਿਲਣ ਹੀ ਲਗਾ ਸੀ ਕਿ ਉਸੇ ਅੰਦਰੋ ਕਿਸੇ ਆਖਿਆ, "ਥਾਂ…
ਕੁਲਵੰਤ ਵਿਰਕ ਜੀ ਦੀ ਇੱਕ ਹੋਰ ਮਸ਼ਹੂਰ ਕਹਾਣੀ ਪੜ੍ਹੋ
ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ ਵਿਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ…
