ਹੁਣ ਤੱਕ ਤੁਸੀਂ ਪੜ੍ਹ ਹੀ ਲਿਆ ਹੈ ਵੀ ਕੀਰਤ ਤੇ ਸਾਕਸ਼ੀ ਵਿਚਕਾਰ ਕਿ ਕੁਝ ਹੁੰਦਾ ਹੈ ਤੇ ਏਸ ਸਭ ਦਾ ਕੀਰਤ ਤੇ ਕੀ ਅਸਰ ਹੁੰਦਾ ਹੈ| ਇਸ ਸਭ ਤੋਂ ਬਾਅਦ ਕੀਰਤ ਪੁਰਾਣ ਸਭ ਕੁਝ ਭੁੱਲ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਠਾਣਦਾ ਹੈ ਤੇ ਅੱਗੇ ਫਿਰ ਕਿ ਹੁੰਦਾ ਹੈ ਆਓ ਉਸ ਵੱਲ ਝਾਤੀ ਮਾਰਦੇ ਹਾਂ|……..…
ਇਹ ਕਹਾਣੀ ਘੁੰਮਦੀ ਐ ਇੱਕ ਪਿੰਡ ਦੇ ਮੁੰਡੇ ਦੇ ਦੁਆਲੇ ਉਮਰ ਤਕਰੀਬਨ ੧੮ ਕੁ ਸਾਲ|ਉਸ ਦੇ ਘਰਦੇ ਉਸ ਨੂੰ ਪੜਨ ਲਈ ਸ਼ਹਿਰ ਭੇਜ ਦਿੰਦੇ ਹਨ |ਉਹ ਘਰੋਂ ਬੜਾ ਖੁਸ਼ ਹੋਕੇ ਨਿਕਲਦਾ ਹੈ ਸ਼ਹਿਰ ਲਈ ,ਉਹ ਸ਼ਹਿਰ ਦੀਆ ਰੌਣਕਾਂ, ਓਥੋਂ ਦੇ ਹਾਣ ਹਾਣੀ ਓਥੋਂ ਦਾ ਰਹਿਣ ਸਹਿਣ ਸਭ ਬਾਰੇ ਸੋਚਦਾ ਹੋਇਆ ਰਾਸਤਾ ਤਹਿ ਕਰ ਰਿਹਾ ਹੁੰਦਾ…
ਗੱਲਵੱਕੜੀ
ਮਾਂ ਦੀ ਬੁੱਕਲ਼ ਦਾ ਨਿੱਘ ਮੈਨੂੰ ਪਹਿਲੀ ਵਾਰ ਬਚਪਨ ਵਿੱਚ ਹੀ ਨਸੀਬ ਹੋਇਆ ਸੀ , ਬਸ ਉਸ ਤੋਂ ਬਾਅਦ ਕਦੇ ਸਬੱਬ ਨੀ ਬਣਿਆ ਜਾਂ ਰੱਬ ਨੇ ਜੋ ਲਿਖਿਆ …
ਓ ਮੈਂ ਸੌ ਸਾਲ ਦਾ ਆਂ..... ਪੜ੍ਹ ਪੜ੍ਹ ਕੇ ਅੱਕੇ ਮਨ ਨਾਲ ਇੱਕ ਘੰਟੇ ਦਾ ਬੱਸ ਦਾ ਸਫ਼ਰ ਕਰ ਕੇ ਘਰੇ ਮੁੜਨ ਦਾ ਕੋਈ ਜ਼ਿਆਦਾ ਚਾਅ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲਜੇ ਤਾਂ ਵਧੀਆ ਨਹੀ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗ੍ਹਾ ਅੱਗੇ ਵੱਲ ਹੀ ਰਹਿੰਦੀ ਕਿ ਪਿੰਡ ਦੀ ਜੂਹ ਦਿਖੇ ਤੇ ਰੂਹ…