“ਅੱਜ ਦੀ ਜਿ਼ੰਦਗੀ, ਜਿਊਣ ਦੀ ਭਾਲ ਵਿਚ ਸੰਘਰਸ਼ ਨਾਲ ਭਰੀ ਹਕੀਕਤ ਹੈ।” ਇਸ ਸਾਲ ਦੇ ਵੱਕਾਰੀ ਬੁਕਰ ਪੁਰਸਕਾਰ ਦਾ ਜੇਤੂ 46 ਸਾਲਾ ਆਇਰਿਸ਼ ਲੇਖਕ ਪਾਲ ਲਿੰਚ ਜਦੋਂ ਇਹ ਕਹਿੰਦਾ ਹੈ ਤਾਂ ਸਾਹਿਤ ਦੀ ਗੂੰਜਦੀ ਦੁਨੀਆ ਵਿਚ ਜਿ਼ੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨ ਵਾਲੇ ਸੰਸਾਰ ਸਾਹਿਤ ਵਿਚ ਵਿਦਰੋਹ ਦੀਆਂ ਆਵਾਜ਼ਾਂ ਹੋਰ ਬੁਲੰਦ ਹੋ ਜਾਂਦੀਆਂ ਹਨ। ਇਹ…