ਹੁਣ ਤੱਕ ਤੁਸੀਂ ਪੜ੍ਹ ਹੀ ਲਿਆ ਹੈ ਵੀ ਕੀਰਤ ਤੇ ਸਾਕਸ਼ੀ ਵਿਚਕਾਰ ਕਿ ਕੁਝ ਹੁੰਦਾ ਹੈ ਤੇ ਏਸ ਸਭ ਦਾ ਕੀਰਤ ਤੇ ਕੀ ਅਸਰ ਹੁੰਦਾ ਹੈ| ਇਸ ਸਭ ਤੋਂ ਬਾਅਦ ਕੀਰਤ ਪੁਰਾਣ ਸਭ ਕੁਝ ਭੁੱਲ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਠਾਣਦਾ ਹੈ ਤੇ ਅੱਗੇ ਫਿਰ ਕਿ ਹੁੰਦਾ ਹੈ ਆਓ ਉਸ ਵੱਲ ਝਾਤੀ ਮਾਰਦੇ ਹਾਂ|……..…
ਇਹ ਕਹਾਣੀ ਘੁੰਮਦੀ ਐ ਇੱਕ ਪਿੰਡ ਦੇ ਮੁੰਡੇ ਦੇ ਦੁਆਲੇ ਉਮਰ ਤਕਰੀਬਨ ੧੮ ਕੁ ਸਾਲ|ਉਸ ਦੇ ਘਰਦੇ ਉਸ ਨੂੰ ਪੜਨ ਲਈ ਸ਼ਹਿਰ ਭੇਜ ਦਿੰਦੇ ਹਨ |ਉਹ ਘਰੋਂ ਬੜਾ ਖੁਸ਼ ਹੋਕੇ ਨਿਕਲਦਾ ਹੈ ਸ਼ਹਿਰ ਲਈ ,ਉਹ ਸ਼ਹਿਰ ਦੀਆ ਰੌਣਕਾਂ, ਓਥੋਂ ਦੇ ਹਾਣ ਹਾਣੀ ਓਥੋਂ ਦਾ ਰਹਿਣ ਸਹਿਣ ਸਭ ਬਾਰੇ ਸੋਚਦਾ ਹੋਇਆ ਰਾਸਤਾ ਤਹਿ ਕਰ ਰਿਹਾ ਹੁੰਦਾ…
ਗੱਲਵੱਕੜੀ
ਮਾਂ ਦੀ ਬੁੱਕਲ਼ ਦਾ ਨਿੱਘ ਮੈਨੂੰ ਪਹਿਲੀ ਵਾਰ ਬਚਪਨ ਵਿੱਚ ਹੀ ਨਸੀਬ ਹੋਇਆ ਸੀ , ਬਸ ਉਸ ਤੋਂ ਬਾਅਦ ਕਦੇ ਸਬੱਬ ਨੀ ਬਣਿਆ ਜਾਂ ਰੱਬ ਨੇ ਜੋ ਲਿਖਿਆ …
ਪੱਛਮੀ ਮੁਲਕਾਂ ਦੀ ਚਮਕ-ਦਮਕ ਵਾਲੀ ਜੀਵਨ ਜਾਚ ਦੇਖ ਕੇ ਅਸੀਂ ਸੁਭਾਵਿਕ ਹੀ ਮੋਹੇ ਜਾਂਦੇ ਹਾਂ। ਭਾਵੇਂ ਲੰਮੇ ਅਰਸੇ ਤੋਂ ਪੰਜਾਬੀ (ਭਾਰਤੀ) ਵਿਦੇਸ਼ਾਂ ਵਿੱਚ ਵਸ ਰਹੇ ਹਨ। ਉਨ੍ਹਾਂ ਦੀਆਂ ਪਰਿਵਾਰਕ, ਸਮਾਜਿਕ ਜਾਂ ਰਾਜਨੀਤਕ ਸਮੱਸਿਆਵਾਂ ਬਾਰੇ ਅਕਸਰ ਪੜਿ੍ਹਆ-ਸੁਣਿਆ ਵੀ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਅਜਿਹੀਆਂ ਔਕੜਾਂ ਵੀ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਹਨ ਜਿਨ੍ਹਾਂ ਬਾਰੇ ਘੱਟ ਹੀ ਗੱਲ…
ਦੁਪਹਿਰ ਵੇਲੇ ਅਸੀਂ ਕਾਲਜ ਦੀ ਕੰਟੀਨ ਵਿੱਚ ਚਾਹ ਪੀਣ ਗਏ ,ਜਦੋਂ ਹੀ ਅਸੀਂ ਕੰਟੀਨ ਵਿਚ ਪਹੁੰਚੇ ਪਾਰਟੀ ਚੱਲ ਰਹੀ ਸੀ ਸਾਡੀ ਹੀ ਕਲਾਸ ਦਾ ਮੁੰਡੇ ਸਤੀਸ਼ ਨੇ ਸ਼ਾਇਦ ਪਾਰਟੀ ਦਿੱਤੀ ਸੀ . ਪਾਰਟੀ ਕਿਸ ਗੱਲ ਦੀ ਹੋ ਰਹੀ ਇਸ ਬਾਰੇ ਸਾਨੂੰ ਨਹੀਂ ਸੀ ਪਤਾ ਨਵੀ ਦੇ ਕਹਿਣ ਤੇ ਅਸੀਂ ਚਾਰੇ ਦੋਸਤ ਓਹਨਾ ਤੋਂ ਦੂਰ ਜਾ…
*ਜਿੰਦਗੀ ਜਿਉਣ ਦਾ ਸਹੀ ਤਰੀਕਾ* ਜਿੰਦਗੀ ਜੇ ਇਕੋ ਰਫਤਾਰ ਨਾਲ ਸਿੱਧੀ ਚੱਲੇ ਤਾਂ ਉਹ ਜਿੰਦਗੀ ਨਹੀਂ ਸਗੋਂ ਇਨਸਾਨ ਮੌਤ ਵੱਲ ਸਿੱਧਾ ਚੱਲੀ ਜਾ ਰਿਹਾ, ਉਹ ਵੀ ਕੁੱਝ ਨਵਾਂ ਸਿਖੇ ਬਿਨਾਂ। ਇਹੀ ਜਿੰਦਗੀ ਜੇਕਰ ਟੇਡੀ-ਵਿੰਗੀ, ਕਦੇ ਤੇਜ ਕਦੇ ਮਧਮ ਰਫਤਾਰ ਨਾਲ, ਉਬੜ ਖਾਬੜ ਰਾਹਾਂ, ਚਨੌਤੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਚੱਲੇ ਤਾਂ ਇਨਸਾਨ ਅਸਲ ਵਿਚ…
ਮਾਂ ਨੇ ਹੱਸਦਿਆਂ ਕਹਿਣਾਂ, ਮੈਂ ਤਾਂ ਉੱਚੀ ਲੰਮੀਂ ਕਰਤਾਰੋ ਅੰਬੋ ਦੀ ਨੁੰਹ ਵਰਗੀ ਨੂੰਹ ਲੈ ਕੇ ਆਊਂਗੀ,ਉਹਨੇ ਹੱਸ ਕੇ ਕਹਿ ਦੇਣਾਂ ਮਾਂ ਐਨਾ ਨੁੰਹ ਨੁੰਹ ਨਾ ਕਰਿਆ ਕਰ ਕੀ ਪਤਾ,ਕੀ ਪਤਾ ਤੇਰੇ ਪੁੱਤ ਦਾ ਆ ਵਿਆਹ ਵਿਹੁ ਜੇ ਕਰਾਉਂਣ ਨੂੰ ਚਿੱਤ ਰਾਜ਼ੀ ਹੀ ਨਾ ਹੋਵੇ, ਜਾਂ ਜੇ ਆਪੈ ਊਪੈ ਕਰਵਾ ਲਿਆ ਫ਼ੇਰ ਵੇਖਦੀ ਰਹਿਵੀਂ ਡੋਲਾ…
ਉਹ ਜਨਮ ਦਿਨ ਆਉਣ ਤੋ 4-5 ਦਿਨ ਪਹਿਲਾਂ ਹੀ ਕਹਿਣ ਲਗਦੀ... ਪਾਪਾ ਮੇਰਾ ਗਿਫਟ 🎁 ਲੈ ਲਿਆ.....?? ਮੈ ਹੱਸਕੇ..... ਨਾਂਹ 'ਚ ਸਿਰ ਹਿਲਾ ਦਿੰਦਾ..... ਉਹ ਗੁੱਸੇ ਚ ਮੁੰਹ ਫੁਲਾ ਲੈਂਦੀ....... ਫਿਰ ਜਨਮ ਦਿਨ ਵਾਲੇ ਦਿਨ ਸਰਪ੍ਰਾਈਜ਼ ਮਿਲਦਾ ਤਾਂ ਬਹੁਤ ਖੁਸ਼ ਹੁੰਦੀ। ਇਸ ਵਾਰ ਉਹ ਆਪਣੇ ਸਹੁਰੇ ਘਰ ਸੀ। ਮੈਂ ਭੀ ਗਿਫਟ ਖਰੀਦ ਕੇ ਉਥੇ ਹੀ…
ਜਹਾਜ਼ ਨੇ ਜਿਉਂ ਹੀ ਲੈਂਡ ਕੀਤਾ, ਇਹ ਸ਼ੂਟ ਵੱਟ ਕੇ ਦੌੜਨ ਲੱਗ ਪਿਆ ਏ। ਮੈਨੂੰ ਇਉਂ ਲੱਗ ਰਿਹਾ ਜਿਵੇਂ ਹਵਾਈ ਪੱਟੀ 'ਤੇ ਜਹਾਜ਼ ਨਹੀਂ, ਮੈਂ ਦੌੜ ਰਿਹਾ ਹੋਵਾਂ। ਬੱਸ ਦੌੜ ਹੀ ਦੌੜ...। ਹੱਫ਼ ਵੀ ਗਿਆ ਹਾਂ। ਜਹਾਜ਼ ਦਾ ਡੋਰ ਐਗਜ਼ਿਟ ਪੋਰਟ ਨਾਲ਼ ਅਟੈਚ ਹੋ ਗਿਆ ਹੈ। ਪਾਇਲਟ ਨੇ ਸੀਟ ਬੈਲਟ ਖੋਲ੍ਹਣ ਦੀ ਅਨਾਊਸਮੈਂਟ ਕੀਤੀ ਹੈ।…
ਸਭ ਕੁੱਝ ਵਿੱਚੋਂ ਰਹਿ ਜਾਏਗਾ ਬਸ ਇਹੋ ਬਚਿਆ ਉਹਨਾਂ ਹੈ ਜ਼ਿੰਦਗੀ ਜੀਵੀ ਤੇ ਆਪਣਾ ਪਾਸਾ ਸੁੱਟਿਆ ਬਹੁਤ ਕੁੱਝ ਖੇਡ ਵਿੱਚ ਜਾਏਗਾ ਜਿੱਤਿਆ ਪਰ ਦਾਅ ‘ਤੇ ਲੱਗਿਆ ਸੋਨਾ ਤਾਂ ਹੈ ਹਾਰਿਆ ਜਾ ਚੁੱਕਿਆ।” ਉਹ ਦਰਦ ਨਾਲ਼ ਲੰਗੜਾਉਂਦੇ ਹੋਏ ਕੰਢਿਓਂ ਉੱਤਰੇ ਤੇ ਅੱਗੇ ਤੁਰ ਰਿਹਾ ਬੰਦਾ ਰੁੱਖੜੇ ਪੱਥਰਾਂ ਵਿੱਚ ਇੱਕ ਵਾਰ ਲੜਖੜਾ ਗਿਆ। ਉਹ ਥੱਕੇ ਹੋਏ ਤੇ…