ਗੋਦੀ
ਅੱਜ ਗਲੀਆਂ ਚ ਵੰਡਦਾ,
ਫਿਰਦਾ ਸੁਨੇਹੇ ਖੁਸ਼ੀਆਂ ਦੇ ।
ਖੌਰੇ ਕਿਹੜੇ ਵੇਲੇ ਮੁੱਕਣਾ,
ਇੰਤਜ਼ਾਰ ਉਹਦੇ ਆਉਣ ਦਾ ।
ਕਿੰਨੇ ਕੁ ਦਰਦ
ਛੁਪਾਈ ਬੈਠਾ ਹੋਣਾ ,
ਉਹ ਛੋਟੀ ਜਿਹੀ ਜਿੰਦ ਚ'
ਮੁੱਦਤਾਂ ਬਾਅਦ ਬਾਹਰ ਆਇਆ,
ਅੱਜ ਉਹਦੀ ਚੁੱਪ ਦਾ ਬਿਆਨ
ਭੋਲੇ ਚਿਹਰੇ ਦੀ ਤੜਫ ਨੂੰ ਦੇਖ ਕੇ,
ਦਿਲ ਭਰ ਭਰ ਰੋਇਆ,
ਉਹਦੇ ਇਸ ਸਬਰ ਨੂੰ…
