ਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉ ਨਹੀ ? ਧਰਮ ਦੀ ਵਰਤੋ ਕਰਦਿਆਂ ਅਨੇਕਾ ਜਾਤਾਂ, ਪਾਤਾਂ ਅਤੇ ਜ਼ਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੇ ਪ੍ਮੁੱਖਤਾ ਨੂੰ ਨਿਕਾਰਦਿਆਂ ਹੋਇਆਂ ਵੀ ਇਸ ਤੋ ਅਲੱਗ ਨਾਂ ਹੋ ਕੇ ਸਗੋ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ, ਪੂੰਜੀਪਤੀਆਂ ਰਾਹੀ ਸਥਾਈ ਤੌਰ ਤੇ ਕਾਬਜ਼ ਹੋਣ ਦੀ ਬਿਰਤੀ ਦੁਨਿਆਂ ਵਿੱਚ ਭਾਰੂ ਹੋ ਗਈ ਹੈ।…
ਓ ਮੈਂ ਸੌ ਸਾਲ ਦਾ ਆਂ..... ਪੜ੍ਹ ਪੜ੍ਹ ਕੇ ਅੱਕੇ ਮਨ ਨਾਲ ਇੱਕ ਘੰਟੇ ਦਾ ਬੱਸ ਦਾ ਸਫ਼ਰ ਕਰ ਕੇ ਘਰੇ ਮੁੜਨ ਦਾ ਕੋਈ ਜ਼ਿਆਦਾ ਚਾਅ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲਜੇ ਤਾਂ ਵਧੀਆ ਨਹੀ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗ੍ਹਾ ਅੱਗੇ ਵੱਲ ਹੀ ਰਹਿੰਦੀ ਕਿ ਪਿੰਡ ਦੀ ਜੂਹ ਦਿਖੇ ਤੇ ਰੂਹ…
ਬਰਕਤ ਮੈ ਹਮੇਸ਼ਾ ਦੀ ਤਰਾ ਰਾਤ ਦੇ ਖਾਣੇ ਤੋ ਬਾਅਦ ਵਹਿੜੇ ਵਿੱਚ ਟਹਿਲ ਰਿਹਾ ਸੀ ਅਕਤੂਬਰ ਦਾ ਮਹੀਨਾ ਹੋਣ ਕਰਕੇ ਰਾਤ ਸਮੇ ਮੌਸਮ ਦਰਮਿਆਨਾ ਸੀ ਨਾ ਜਿਆਦਾ ਗਰਮੀ ਨਾ ਠੰਡ! ਹੱਥ ਵਿੱਚ ਮੋਬਾਇਲ ਫੜਕੇ ਨਾਲ ਨਾਲ ਕੋਈ ਸੋ਼ਸ਼ਲ ਐਪ ਚਲਾ ਰਿਹਾ ਸੀ ਮੈਨੂੰ ਉਸ ਐਪ ਜ਼ਰੀਏ ਕਿਸੇ ਦਾ ਮੈਸਿਜ਼ ਆਇਆ ਗੱਲ ਕਰਨ ਤੇ ਪਤਾ…
ਕਹਾਣੀ :- ਕਿਸਾਨ ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਹੀ ਡੂੰਗੀਆਂ ਸੋਚਾਂ ਵਿੱਚ ਰੁੱਕ ਜਾਂਦਾ ਹੈ ,ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ ਜਿਸਦੀ ਉਸਨੇ ਫੀਸ ਭਰਨੀ ਸੀ , ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ ਲੈ ਕੇ ਆਉਂਦੀ ਹੈ ਅਤੇ ਕਣਕ ਦੇ…