ਜਿਲਾ ਗੁਜਰਾਂਵਾਲੇ ਦੇ ਸ਼ਹਿਰ ਕਰੀਮ ਨਗਰ ਵਿਚ ਇੱਕ ਗੱਭਰੂ ਰਘਬੀਰ ਸਿੰਘ ਨਾਮੇ ਵਪਾਰ ਦਾ ਕੰਮ ਕਰਦਾ ਸੀ, ਇਸ ਦੀਆਂ ਦੋ ਦੁਕਾਨਾਂ ਅਰ ਇਕ ਮਕਾਨ ਸੀ। ਰਘਬੀਰ ਸਿੰਘ ਸੋਹਣਾ, ਉਚਾ, ਭਰਵਾਂ ਜਵਾਨ ਸੀ। ਠਠੇ ਮਖੌਲ ਦਾ ਏਹ ਨੂੰ ਚੰਗਾ ਸ਼ੌਕ ਸੀ ਅਤੇ ਰਾਗ ਦੀ ਭੀ ਕੁਝ ਸੁਧ ਬੁਧ ਰਖਦਾ ਸੀ। ਜਵਾਨੀ ਚੜ੍ਹਦਿਆਂ ਇਸ ਨੂੰ ਸ਼ਰਾਬ ਦੀ…
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ…
ਅੰਮ੍ਰਿਤਸਰੋਂ ਲੁਧਿਆਣੇ ਵਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ ਪਰ ਅੰਦਰਲਿਆਂ ਨੇ ਝਾੜ ਛੱਡਿਆ । "ਕੋਈ ਥਾਂ ਨਹੀਂ ।" ਉਹ ਨਿਮੋਝੂਣ ਹੋਇਆ, ਹਿਲਣ ਹੀ ਲਗਾ ਸੀ ਕਿ ਉਸੇ ਅੰਦਰੋ ਕਿਸੇ ਆਖਿਆ, "ਥਾਂ…
ਕੁਲਵੰਤ ਵਿਰਕ ਜੀ ਦੀ ਇੱਕ ਹੋਰ ਮਸ਼ਹੂਰ ਕਹਾਣੀ ਪੜ੍ਹੋ
ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ ਵਿਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ…
ਕਾਵਿ ਸੰਗ੍ਰਹਿ ‘ਜਜ਼ਬਾਤ’ (ਕੀਮਤ: 240 ਰੁਪਏ;) ਸੁਰਜੀਤ ਮਜਾਰੀ ਦੀ ਨਵੀਂ ਪੁਸਤਕ ਹੈ, ਜਿਸ ਦੀ ਰਚਨਾ ਦਾ ਆਧਾਰ ਉਸ ਦੇ ਜਜ਼ਬਾਤ ਹਨ। ਸਜਿਲਦ, ਸਚਿੱਤਰ ਇਹ ਪੁਸਤਕ ਗ਼ਜ਼ਲ ਸੰਗ੍ਰਹਿ ਹੈ। ਕੁੱਲ 75 ਗ਼ਜ਼ਲਾਂ ਹਨ। ਹਰ ਗ਼ਜ਼ਲ ਦਾ ਸਿਰਨਾਵਾਂ ਵੀ ਹੈ।
ਪੁਸਤਕ ਵਿੱਚ ਸ਼ਾਮਲ ਗ਼ਜ਼ਲਾਂ ਬੇਬਾਕ, ਨਿਰਪੱਖ, ਸਪੱਸ਼ਟ ਅਤੇ ਬੁਲੰਦ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ। ਲੇਖਕ ਸਪੱਸ਼ਟ, ਨਿਰਪੱਖ…
ਕੈਨੇਡਾ ਰਹਿ ਕੇ ਕੌਣ ਰਾਜੀ
ਅੱਜ ਦੇ ਸਮੇਂ ਵਿੱਚ ਕਨੇਡਾ ਜਾਂ ਕਹਿ ਲਉ ਕਿ ਵਿਦੇਸ਼ ਜਾਣਾ ਇੱਕ ਪੰਜਾਬੀ ਹੀ ਨਹੀਂ ਸਗੋਂ ਹਰ ਭਾਰਤੀ ਦੀ ਦਿਲੀ ਇੱਛਾ ਬਣਦੀ ਜਾ ਰਹੀ ਹੈ। ਆਪਣੇ ਦੇਸ਼ ਵਿਚ ਰਹਿ ਕੇ ਕੋਈ ਖੁਸ਼ ਨਹੀਂ। ਇਸ ਪਿੱਛੇ ਅਕਸਰ ਕੌਣ ਜਿੰਮੇਵਾਰ ਹੈ- ਮਾਪੇ ਜਾਂ ਅਧਿਆਪਕ ਜਾਂ ਫੇਰ ਸਰਕਾਰ। ਜਦ ਕੋਈ ਬੱਚਾ ਨੌਵੀਂ ਦਸਵੀਂ ਤਕ…
ਸਵੇਰ ਦੀ ਪਹਿਲੀ ਕਿਰਣ
ਸੂਰਜ ਨੇ ਝਾਤ ਮਾਰੀ
ਬੱਦਲਾਂ ਦੇ ਪਰਦੇ ਹਟਾਕੇ
ਫਿਰ ਖਿੜਕੀਆਂ ਦੇ ਪਿੱਛੇ ਲੁਕ ਗਿਆ
ਇੱਕ ਚਿੱਟੀ ਚਾਦਰ ਔਡ਼ ਕੇ
ਹੋ ਗਿਆ ਧੁੰਧਲਾ ਹਨੇਰਾ
ਧੁੰਧਲਾ ਹਨੇਰਾ ਕੁਝ ਕਹਿ ਰਿਹਾ ਹੈ
ਸੁਣੋ ਧਿਆਨ ਨਾਲ
ਮੈਂ ਸਦੀਵੀ ਹਾਂ
ਹਰ ਜਗ੍ਹਾ ਹਰ ਵੇਲੇ
ਰੋਸ਼ਨੀ ਅਸਥਾਈ ਹੈ
ਅਸਲ ਵਿੱਚ "ਨਹੀਂ" ਹੀ
ਹਮੇਸ਼ਾ ਲਈ ਰਹਿਣ ਵਾਲਾ ਏ
ਇਹ ਉੱਗਦਾ ਨਹੀਂ ਹੈ
ਛੁਪਦਾ ਵੀ ਨਹੀਂ
ਹੁੰਦਾ ਵੀ ਨਹੀਂ
ਤੇ ਨਹੀਂ ਵੀ ਨਹੀਂ ਹੁੰਦਾ
ਬੱਸ ਧੁੰਧਲਾ…
ਹੁਣ ਤੱਕ ਤੁਸੀਂ ਪੜ੍ਹ ਹੀ ਲਿਆ ਹੈ ਵੀ ਕੀਰਤ ਤੇ ਸਾਕਸ਼ੀ ਵਿਚਕਾਰ ਕਿ ਕੁਝ ਹੁੰਦਾ ਹੈ ਤੇ ਏਸ ਸਭ ਦਾ ਕੀਰਤ ਤੇ ਕੀ ਅਸਰ ਹੁੰਦਾ ਹੈ| ਇਸ ਸਭ ਤੋਂ ਬਾਅਦ ਕੀਰਤ ਪੁਰਾਣ ਸਭ ਕੁਝ ਭੁੱਲ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਠਾਣਦਾ ਹੈ ਤੇ ਅੱਗੇ ਫਿਰ ਕਿ ਹੁੰਦਾ ਹੈ ਆਓ ਉਸ ਵੱਲ ਝਾਤੀ ਮਾਰਦੇ ਹਾਂ|……..…
ਇਹ ਕਹਾਣੀ ਘੁੰਮਦੀ ਐ ਇੱਕ ਪਿੰਡ ਦੇ ਮੁੰਡੇ ਦੇ ਦੁਆਲੇ ਉਮਰ ਤਕਰੀਬਨ ੧੮ ਕੁ ਸਾਲ|ਉਸ ਦੇ ਘਰਦੇ ਉਸ ਨੂੰ ਪੜਨ ਲਈ ਸ਼ਹਿਰ ਭੇਜ ਦਿੰਦੇ ਹਨ |ਉਹ ਘਰੋਂ ਬੜਾ ਖੁਸ਼ ਹੋਕੇ ਨਿਕਲਦਾ ਹੈ ਸ਼ਹਿਰ ਲਈ ,ਉਹ ਸ਼ਹਿਰ ਦੀਆ ਰੌਣਕਾਂ, ਓਥੋਂ ਦੇ ਹਾਣ ਹਾਣੀ ਓਥੋਂ ਦਾ ਰਹਿਣ ਸਹਿਣ ਸਭ ਬਾਰੇ ਸੋਚਦਾ ਹੋਇਆ ਰਾਸਤਾ ਤਹਿ ਕਰ ਰਿਹਾ ਹੁੰਦਾ…
ਗੱਲਵੱਕੜੀ
ਮਾਂ ਦੀ ਬੁੱਕਲ਼ ਦਾ ਨਿੱਘ ਮੈਨੂੰ ਪਹਿਲੀ ਵਾਰ ਬਚਪਨ ਵਿੱਚ ਹੀ ਨਸੀਬ ਹੋਇਆ ਸੀ , ਬਸ ਉਸ ਤੋਂ ਬਾਅਦ ਕਦੇ ਸਬੱਬ ਨੀ ਬਣਿਆ ਜਾਂ ਰੱਬ ਨੇ ਜੋ ਲਿਖਿਆ …
