Skip to content Skip to sidebar Skip to footer

* * * * * Punjabi Digital Library – PDF Books & Audio Books * * * * *

Author page: Punjabi Library

ਤਰਸ

ਤਰਸ - ਸੰਦੀਪ ਮੰਨਣ ਅਜੀਬ ਜਹੀ ਗੱਲ ਹੋਈ ਇੱਕ ਦਿਨ ! ਰੂਹੀ ਜੋ ਕਿ ਪਰਿਵਾਰ ਦੀ ਸਭ ਤੋ ਵੱਡੀ ਲੜਕੀ ਸੀ , ਅਚਾਨਕ ਲਾਪਤਾ ਹੋ ਗਈ। ( ਮਾਂ - ਪਰਮਜੀਤ ) ਪਸੀਨੋ - ਪਸੀਨਾ ਹੋਈ ਬਾਹਰ ਗਲੀ ਵਿੱਚ ਰੋਲਾ ਪਾਉਣ ਲੱਗ ਪੈਂਦੀ ਹੈ , ਰਾਤ ਅੱਧੀ ਬੀਤ ਚੁਕੀ ਸੀ ਰਾਤ ਦਾ ਤੀਜਾ ਪਹਿਰ ਚੱਲ ਰਿਹਾ…

Read More

ਪਾਪੀ ਕਉ ਲਾਗਾ ਸੰਤਾਪੁ

ਪਾਪੀ ਕਉ ਲਾਗਾ ਸੰਤਾਪੁ -ਕਹਾਣੀ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਹਰ ਪਾਸਿਓਂ ਬਹੁਤ ਹੀ ਭਿਆਨਕ ਖ਼ਬਰਾਂ ਆ ਰਹੀਆਂ ਸੀ, ਜਿਹਨਾਂ ਨੂੰ ਸੁਣਕੇ ਹਰ ਇੱਕ ਦਾ ਦਿਲ ਦਹਿਲ ਰਿਹਾ ਸੀ। ਪੂਰੀ ਦਿੱਲੀ ਵਿੱਚ ਲਾਕਡਾਊਨ ਚੱਲ ਰਿਹਾ ਸੀ। TV ਉੱਤੇ ਖ਼ਬਰਾਂ ਵਿੱਚ ਸਿਰਫ਼ ਕਰੋਨਾ ਤੇ ਆਕਸੀਜ਼ਨ ਦੀ ਹੀ ਖ਼ਬਰ ਸੀ। ਪ੍ਰਸ਼ਾਂਤ ਨੂੰ ਪਿਛਲੇ ਦੋ ਦਿਨ ਤੋਂ…

Read More

ਇੱਕ ਤਸਵੀਰ

ਇੱਕ ਤਸਵੀਰ ਸਮਰਪਿਤ ਕੁਝ ਅਜਿਹੇ ਚਿਹਰੇ ਜੋ ਚਾਹ ਕੇ ਵੀ ਨਹੀਂ ਭੁੱਲਦੇ ਸ਼ਾਮ ਦੇ ਪੰਜ ਵੱਜੇ ਸਨ ਪਰ ਘੁੱਪ ਹਨੇਰਾ ਹੋ ਚੁੱਕਾ ਸੀ। ਪੋਹ ਦੀ‌ ਇਸ‌ ਮਹੀਨੇ ਵਿਚ ਕਾਲੇ ਬੱਦਲਾਂ ਨੂੰ ਵੇਖ, ਲੱਗ ਰਿਹਾ ਸੀ ਕਿ ਲਾਜ਼ਮੀ ਅੱਜ ਕੋਈ ਨਾ ਕੋਈ ਅਣਹੋਣੀ ਘਟਨਾ ਘਟ ਕੇ ਹੀ ਰਹੇਗੀ,ਹਵਾ ਏਦਾਂ ਚੱਲ ਰਹੀ ਸੀ ਜਿਦਾਂ ਜੇਠ ਹਾੜ ਦੇ…

Read More

ਕੈਦ

ਕੈਦ ਮੈ ਤੇ ਅਮਨ ਲੁਧਿਆਣਾ ਦੇ ਇਕ ਛੋਟੇ ਜਿਹੇ ਮਕਾਨ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਕਾਫੀ ਪੁਰਾਣਾ ਮਕਾਨ ਹੈ ਜਦੋ ਪੰਜਾਬ ਦੀ ਵੰਡ ਹੋਈ ਸੀ ਉਦੋਂ ਤੋ ਦਾਦੇ ਪੜਦਾਦੇ ਏਸ ਮਕਾਨ ਵਿੱਚ ਰਹਿਣ ਲੱਗੇ ਸੀ ਲਾਹੌਰ ਤੋਂ ਆਕੇ.. ਉਦੋਂ ਕਤਲੇਆਮ ਵਿੱਚ ਅਮਨ ਦੇ ਪਿਤਾ ਜੀ ਸਮੇਤ ਪਰਿਵਾਰ ਦੇ ਕਈ ਜਣੇ ਮਾਰ ਦਿੱਤੇ ਗਏ…

Read More

ਰੱਬੀ ਫ਼ਰਿਸ਼ਤਾ ਮਾੜੀ ਔਰਤ

ਰੱਬੀ ਫ਼ਰਿਸ਼ਤਾ ਮਾੜੀ ਔਰਤ ਮੁਹੱਲੇ ਵਿੱਚ ਉਸ ਵਾਰੇ ਬਹੁਤ ਗੱਲਾਂ ਹੁੰਦੀਆਂ ਸੀ। ਅਕਸਰ ਲੋਕ ਉਸ ਨੂੰ ਮਾੜੀ ਨਜ਼ਰ ਨਾਲ ਤੱਕਦੇ ਸੀ। ਮੈਂ ਨਹੀਂ ਜਾਣਦੀ ਉਹ ਔਰਤ ਕੌਣ ਹੈ ਪਰ ਮੈਂ ਉਸ ਵਾਰੇ ਜਿੰਨਾ ਸੁਣਿਆ ਸੀ ਓਨਾਂ ਹੀ ਮੈਨੂੰ ਪਤਾ ਸੀ, ਕਹਿੰਦੇ ਨੇ ਕੲੀ ਵਾਰ ਅੱਖਾਂ ਨੇ ਕੁਝ ਵੀ ਦੇਖਿਆ ਨਹੀਂ ਹੁੰਦਾ ਪਰ ਕੰਨ ਉਸ ਗੱਲ…

Read More

ਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉ ਨਹੀ ?

 ਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉ ਨਹੀ ? ਧਰਮ ਦੀ ਵਰਤੋ ਕਰਦਿਆਂ ਅਨੇਕਾ ਜਾਤਾਂ, ਪਾਤਾਂ ਅਤੇ ਜ਼ਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੇ ਪ੍ਮੁੱਖਤਾ ਨੂੰ ਨਿਕਾਰਦਿਆਂ ਹੋਇਆਂ ਵੀ ਇਸ ਤੋ ਅਲੱਗ ਨਾਂ ਹੋ ਕੇ ਸਗੋ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ, ਪੂੰਜੀਪਤੀਆਂ ਰਾਹੀ ਸਥਾਈ ਤੌਰ ਤੇ ਕਾਬਜ਼ ਹੋਣ ਦੀ ਬਿਰਤੀ ਦੁਨਿਆਂ ਵਿੱਚ ਭਾਰੂ ਹੋ ਗਈ ਹੈ।…

Read More

ਓ ਮੈਂ ਸੌ ਸਾਲ ਦਾ ਆਂ- ਗੁਰਜੀਤ ਕੌਰ ਬਡਾਲੀ

ਓ ਮੈਂ ਸੌ ਸਾਲ ਦਾ ਆਂ..... ਪੜ੍ਹ ਪੜ੍ਹ ਕੇ ਅੱਕੇ  ਮਨ ਨਾਲ ਇੱਕ ਘੰਟੇ ਦਾ ਬੱਸ ਦਾ ਸਫ਼ਰ ਕਰ ਕੇ ਘਰੇ ਮੁੜਨ ਦਾ ਕੋਈ ਜ਼ਿਆਦਾ ਚਾਅ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲਜੇ ਤਾਂ  ਵਧੀਆ ਨਹੀ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗ੍ਹਾ ਅੱਗੇ ਵੱਲ ਹੀ ਰਹਿੰਦੀ ਕਿ ਪਿੰਡ ਦੀ ਜੂਹ ਦਿਖੇ ਤੇ  ਰੂਹ…

Read More

ਬਰਕਤ – ਮਨਦੀਪ ਖਾਨਪੁਰੀ

ਬਰਕਤ  ਮੈ ਹਮੇਸ਼ਾ ਦੀ ਤਰਾ ਰਾਤ ਦੇ ਖਾਣੇ ਤੋ ਬਾਅਦ ਵਹਿੜੇ ਵਿੱਚ ਟਹਿਲ ਰਿਹਾ ਸੀ ਅਕਤੂਬਰ ਦਾ ਮਹੀਨਾ ਹੋਣ ਕਰਕੇ ਰਾਤ ਸਮੇ ਮੌਸਮ ਦਰਮਿਆਨਾ ਸੀ ਨਾ ਜਿਆਦਾ ਗਰਮੀ ਨਾ ਠੰਡ! ਹੱਥ ਵਿੱਚ ਮੋਬਾਇਲ ਫੜਕੇ ਨਾਲ ਨਾਲ ਕੋਈ ਸੋ਼ਸ਼ਲ ਐਪ  ਚਲਾ ਰਿਹਾ ਸੀ ਮੈਨੂੰ ਉਸ ਐਪ ਜ਼ਰੀਏ ਕਿਸੇ ਦਾ ਮੈਸਿਜ਼ ਆਇਆ ਗੱਲ ਕਰਨ ਤੇ ਪਤਾ…

Read More

ਵਾਰਤਾਲਾਪ – ਕਿਤਾਬ ਰਲੀਜ

52 ਕਵੀਆਂ ਦੁਆਰਾ ਲਿਖੀ ਗਈ ਇੱਕ ਖੂਬਸੂਰਤ ਰਚਨਾ। ਕਿਤਾਬ "ਵਾਰਤਾਲਾਪ"। ਵਾਰਤਾਲਾਪ ਕਿਤਾਬ ਦੇ ਸੋਹਣੇ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਗੁਣਾ ਕਾਰਨ ਹੀ ਕਿਤਾਬ ਨੂੰ ਸਾਡੀ ਵੈੱਬ ਸਾਇਟ ਪੰਜਾਬੀ ਲਾਇਬ੍ਰੇਰੀ ਦੁਆਰਾ ਵੀ ਰਲੀਜ ਕੀਤਾ ਜਾ ਰਿਆ ਹੈ। ਉਮੀਦ ਕਰਦੇ ਹਾਂ ਹੋਰਾਂ ਆਨਲਾਇਨ ਕਿਤਾਬਾਂ ਵਾਂਗ ਹੀ ਇਸਨੂੰ ਖਰੀਦ ਪੜ੍ਹ ਇਸਦਾ ਲਾਭ ਉਠਾ ਸਕੋਗੇ।…

Read More

ਕਿਸਾਨ ਇੱਕ ਸੰਘਰਸ਼ – ਮਨਪ੍ਰੀਤ ਸਿੱਧੂ

ਕਹਾਣੀ :- ਕਿਸਾਨ ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਹੀ ਡੂੰਗੀਆਂ ਸੋਚਾਂ ਵਿੱਚ ਰੁੱਕ ਜਾਂਦਾ ਹੈ ,ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ ਜਿਸਦੀ ਉਸਨੇ ਫੀਸ ਭਰਨੀ ਸੀ , ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ  ਲੈ ਕੇ ਆਉਂਦੀ ਹੈ ਅਤੇ ਕਣਕ ਦੇ…

Read More

Facebook
YouTube
YouTube
Set Youtube Channel ID
Pinterest
Pinterest
fb-share-icon
Telegram