Skip to content Skip to sidebar Skip to footer

* * * * * Punjabi Digital Library – PDF Books & Audio Books * * * * *

Author page: Punjabi Library

ਸੁੰਨਾਂ ਗੁੱਟ

  ਸੁੰਨਾਂ ਗੁੱਟ ਰੱਖੜੀਆਂ ਦੀਆਂ ਰੱਖਾਂ ਵਿੱਚ ਤੇ ਸਿਰ ਦੇ ਸਿਹਰਿਆਂ ਵਿੱਚ, ਘਰ ਦੀਆਂ ਨੀਹਾਂ ਵਿੱਚ ਤੇ ਛੱਤ ਦੇ ਨਮੇਰਿਆਂ ਵਿੱਚ, ਕੁਦਰਤ ਦਾ ਸਭ ਤੋਂ ਅਨਮੋਲ ਇਹ ਗਹਿਣਾ ਹੁੰਦੀਆਂ ਨੇ, ਖੁਸ਼ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਗੁਰਦੀਪ ਰੱਖੜਾ "ਉੱਠ ਖੜ ਪੁੱਤ", ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ…

Read More

ਮੂਹਰਲਾ ਬਲਦ-ਅਮਨ ਪਾਲ ਸਾਰਾ

-ਕਹਾਣੀ- ਮੂਹਰਲਾ ਬਲਦ -ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ) “ਖਿੱਚ, ਖਿੱਚ ... ਸ਼ੇਰਾ” ਵਿਸਕੀ ਦੇ ਪੈੱਗ ਵਿੱਚ ਪਾਣੀ ਪਾ ਕੇ ਰਣਜੀਤ ਦੇ ਹੱਥ ਵਿੱਚ ਗਲਾਸ ਫੜਾਉਂਦਿਆਂ ਸੁਖਦੇਵ ਨੇ ਕਿਹਾ ਤੇ ਪੋਲੇ ਜਿਹੇ ਹੱਥ ਨਾਲ ਰਣਜੀਤ ਦੀ ਪਿੱਠ ਥਾਪੜੀ। ਪਤਾ ਨਹੀਂ ਕਿਉਂ ਰਣਜੀਤ ਨੂੰ ਉਸਦਾ ਅਜਿਹਾ ਕਰਨਾ ਜ਼ਰਾ ਨਹੀਂ ਭਾਇਆ। ਪੌਣੇ ਕੁ ਘੰਟੇ ਵਿੱਚ ਉਹ ਦੋ ਦੋ ਭਾਰੇ ਜਿਹੇ…

Read More

ਡਾ: ਸਾਥੀ ਲੁਧਿਆਣਵੀ ਨਹੀਂ ਰਹੇ

ਲੰਡਨ :-ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਪ੍ਰਧਾਨ ਡਾ: ਸਾਥੀ ਲੁਧਿਆਣਵੀ ਅੱਜ ਹਲਿੰਗਡਨ ਹਸਪਤਾਲ 'ਚ ਆਖਰੀ ਅਲਵਿਦਾ ਆਖ ਗਏ¢ ਉਹ 78 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ¢ ਸਾਥੀ ਲੁਧਿਆਣਵੀ ਨੇ ਕਵਿਤਾਵਾਂ, ਵਾਰਤਕ, ਨਾਵਲ ਅਤੇ ਮੁਲਾਕਾਤਾਂ ਦੀਆਂ ਡੇਢ ਦਰਜਨ ਤੋਂ ਵੱਧ ਕਿਤਾਬਾਂ…

Read More

ਪੁਸਤਕ ‘ਪੰਥ, ਧਰਮ ਤੇ ਰਾਜਨੀਤੀ‘ ‘ਤੇ ਹੋਈ ਚਰਚਾ

‘ਪੰਥ, ਧਰਮ ਤੇ ਰਾਜਨੀਤੀ‘ ਪੁਸਤਕ ‘ਤੇ ਹੋਈ ਚਰਚਾ ਲੋਕਾਂ ਦੀ ਮੁਕਤੀ ਦਾ ਮਾਰਗ ਹੈ ਧਰਤੀ ਨਾਲ ਜੁੜਿਆ ਸੰਗਰਾਮ: ਡਾ. ਸੁਮੇਲ ਸਿੰਘ ਜਲੰਧਰ: (12 ਜਨਵਰੀ) ਨਵੰਬਰ 1949 ‘ਚ ਇੱਕ ਚਿੱਠੀ ਦੇ ਰੂਪ ‘ਚ ਲਿਖੀ ਗਿਆਨੀ ਹੀਰਾ ਸਿੰਘ ‘ਦਰਦ‘ ਦੀ ਪੁਸਤਕ ‘ਪੰਥ, ਧਰਮ ਤੇ ਰਾਜਨੀਤੀ‘ ਉਪਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਵਾਈ ਵਿਚਾਰ-ਗੋਸ਼ਟੀ ‘ਚ ਧਰਮ, ਪੰਥ, ਰਾਜਨੀਤੀ, ਫ਼ਿਰਕਾਪ੍ਰਸਤੀ,…

Read More

ਤਾਸ਼ ਦੀ ਆਦਤ – ਨਾਨਕ ਸਿੰਘ

”ਰਹੀਮੇ!” ਸ਼ੇਖ਼ ਅਬਦੁਲ ਹਮੀਦ ਸਬ-ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ”ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”। ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ। ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ…

Read More

ਮੁਬੀਨਾ ਕਿ ਸੁਕੀਨਾ- ਗੁਰਬਖ਼ਸ਼ ਸਿੰਘ ਪ੍ਰੀਤਲੜੀ

ਗੁਰਬਖ਼ਸ਼ ਸਿੰਘ ਪ੍ਰੀਤਲੜੀ - ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ਪਰਲੇ…

Read More

ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ!

ਗੁਰਬਚਨ ਸਿੰਘ ਭੁੱਲਰ ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਅਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ, ਜੋ ਹੁਣ, ਕੀ ਪੇਂਡੂ ਤੇ ਕੀ ਸ਼ਹਿਰੀ, ਹਰ ਬੰਦੇ ਦੀਆਂ ਲਹੂ-ਨਾੜੀਆਂ ਵਿਚ ਵੜੀ ਬੈਠੀ ਹੈ, ਸ਼ਹਿਰਾਂ ਵਿਚ ਤਾਂ ਭਾਵੇਂ ਮਾੜਾ-ਮੋਟਾ ਪ੍ਰਵੇਸ਼ ਕਰ ਚੁੱਕੀ ਹੋਵੇ, ਪਿੰਡਾਂ…

Read More

Neelam- Kahani

ਨੀਲਮ (ਇੱਕ ਅਣਮੱਲਾ ਹੀਰਾ) ਮੈਂ ਜਦੋਂ ਉਸ ਦਾ ਮੂੰਹ ਦੇਖਿਆ ਤਾਾਂ ਪਛਾਖਣਆ ਨਾ, ਮੇਰੇ ਕਲੋ ੋਂ ਉਹ ਦੋ ਖਤੂੰਨ ਵਾਰ ਲੂੰਖਿਆ। ਖਿਰ ਜਦੋਂ ਮੈਂ ਖਿਆਨ ਖਦੱਤਾ ਤਾਾਂ ਮੈਨੂੰ ਅਖਹਸਾਸ ਹੋਇਆ ਖਕ ਇਹ ਮੇਰਾ ਖਮੱਤਰ ਮੋਹਨ ਲਾਲ ਹੈ, ਪਰ ਮੈਂ ਉਸ ਨੂੰ ਬਲਾਉਣ ਤੋਂ ਖਿਜਕ ਰਹਾ ਸੀ ਖਕਉਖਾਂਕ ਮੈਨੂੰ ਖਬਲਕਲ ਯਕੀਨ ਨਹੀਾਂ ਸੀ ਹੋ ਖਰਹਾ ਖਕ ਉਹੀ ਬੂੰਦਾ…

Read More

خصماں کھانے گیانی گرمکھ سنگھ مسافر

خصماں کھانے گیانی گرمکھ سنگھ مسافر جاگو میٹو وچ دھروپتی نے کیہا، نہیں اوہدے منہ وچوں نکل گیا، "خصماں کھانے ۔" ہارن دی کھہری آواز نال اس دے کنّ جو پاٹن نوں آئے سن۔ اج تکّ ہارن دیاں جنیاں وی آوازاں اس دے کناں وچ پئیاں سن، ایہہ سبھناں نالوں کھہری سی۔ "گنیش ٹیکسی والا نہیں،…

Read More

ਖਸਮਾਂ ਖਾਣੇ

ਖਸਮਾਂ ਖਾਣੇ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।" ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ ਨੂੰ ਆਏ ਸਨ। ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿਚ ਪਈਆਂ ਸਨ, ਇਹ ਸਭਨਾਂ ਨਾਲੋਂ ਖਹੁਰੀ ਸੀ। "ਗਣੇਸ਼ ਟੈਕਸੀ ਵਾਲਾ ਨਹੀਂ,…

Read More

Facebook
YouTube
YouTube
Pinterest
Pinterest
fb-share-icon
Telegram