Skip to content Skip to sidebar Skip to footer

* * * * * Punjabi Digital Library – PDF Books & Audio Books * * * * *

Author page: Punjabi Library

ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ…

#ਇਕਅਰਬੀਕਥਾ ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ... ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ। ਉਸ ਤੋਂ ਉਹਦੀ ਯੋਗਤਾ ਪੁੱਛੀ ਗਈ। ਉਸ ਆਖਿਆ "ਸਿਆਸੀ ਹਾਂ।" (ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ) ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ…

Read More

ਲੋਹੜੀ ਦਾ ਤਿਉਹਾਰ

ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ ਲੋਹੜੀ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ…

Read More

ਇੰਝ ਹੋਇਆ ਸਮਾਜਵਾਦੀ ਰੂਸ ਵਿੱਚ ਵੇਸਵਾਗਮਨੀ ਦਾ ਖ਼ਾਤਮਾ •ਗੁਰਮੇਲ ਗਿੱਲ

ਰੂਸੀ ਲੋਕਾਂ ਦੇ ਜੀਵਨ ਦੀ ਮੁੜ ਉਸਾਰੀ ਦਾ ਕੰਮ ਲੈਨਿਨ ਤੇ ਉਸਦੇ ਪੈਰੋਕਾਰਾਂ ਨੇ ਰੂਸੀ ਪੁਰਸ਼ ਤੋਂ ਨਹੀਂ, ਰੂਸੀ ਔਰਤ ਦੇ ਜੀਵਨ ਤੋਂ ਸ਼ੁਰੂ ਕੀਤਾ। ਸੋਵੀਅਤ ਆਗੂਆਂ ਨੇ ਕਦੇ ਵੀ ਆਪਣੇ ਆਪ ਨੂੰ ਔਰਤਾਂ ਦਾ “ਉਦਾਰਕ” ਨਹੀਂ ਐਲਾਨਿਆ। ਉਨਾਂ ਨੇ ਆਪਣੇ ਆਪ ਨੂੰ ਔਰਤਾਂ ਦੇ ਇਨਾਂ ਘੋਲ਼ਾਂ ਤੱਕ ਸੀਮਤ ਨਹੀਂ ਰੱਖਿਆ ਕਿ ਔਰਤਾਂ ਉੱਚੀ ਜਾਂ…

Read More

ਜਾਣੋ ਕੀ ਹੁੰਦੀ ਹੈ ਜਮਾਂਬੰਦੀ, ਗਿਰਦਾਵਰੀ ਅਤੇ ਇੰਤਕਾਲ

ਜੋ ਲੋਕ ਜਮੀਨ-ਜਾਇਦਾਦ ਨਾਲ ਜੁੜੇ ਹਨ ਖਾਸਕਰ ਜੱਟਾਂ-ਜਮੀਂਦਾਰਾਂ ਨੂੰ ਜਮਾਂਬੰਦੀ, ਗਿਰਦਾਵਰੀ, ਇੰਤਕਾਲ ਜਹੇ ਸ਼ਬਦ ਅਕਸਰ ਸੁਨਣ ਨੂੰ ਮਿਲਦੇ ਹਨ | ਪਰ ਜਿਆਦਾਤਰ ਲੋਕ ਇਹਨਾਂ ਦੇ ਅਸਲ ਮਤਲਬ ਤੋਂ ਅਣਜਾਣ ਹੁੰਦੇ ਹਨ ਤੇ ਇਹਨਾਂ ਨੂੰ ਪੜ੍ਨਾ ਤੇ ਸਮਝਣਾ ਤਾਂ ਆਮ ਪੜੇ-ਲਿਖਿਆਂ ਦੇ ਵੀ ਵੱਸ ਤੋਂ ਬਾਹਰ ਦੀ ਗਲ ਹੈ | ਜਿਸ ਕਰਕੇ ਅਕਸਰ ਜੱਟਾਂ ਨੂੰ ਸਰਕਾਰੇ-ਦਰਬਾਰੇ…

Read More

The Black Prince Movie

ਹੌਲੀਵੁੱਡ ਫ਼ਿਲਮ 'ਦਾ ਬਲੈਕ ਪ੍ਰਿੰਸ’ ਦਾ ਸੰਦੇਸ਼। ਸਿੱਖ ਰਾਜ ਦੁਬਾਰਾ ਹਾਸਲ ਕਰਨ ਬਾਰੇ। ਸਿੱਖ ਰਾਜ ਦੇ ਆਖਰੀ ਮਹਾਰਾਜਾ, ਦਲੀਪ ਸਿੰਘ ਦੇ ਜੀਵਨ ਸੰਘਰਸ਼ ਤੇ ਬਣੀ ਹਾਲੀਵੁੱਡ ਫਿਲਮ,…

Read More

ਗਾਂ ਅਤੇ ਮੱਝ ਦੀ ਰੌਚਿਕ ਤੁਲਨਾ

ਅਸੀਂ ਤੇ ਸਾਡੇ ਬੱਚੇ ਗਾਂ ਦਾ ਦੁੱਧ ਬਿਲਕੁਲ ਨਹੀਂ ਪੀਂਦੇ ਤੇ ਨਾਂ ਹੀ ਗਾਂ ਦਾ ਘਿਉ ਖਾਂਦੇ ਹਾਂ। ਅਸੀਂ ਸਿਰਫ ਮੱਝ ਦਾ ਦੁੱਧ ਤੇ ਮੱਝ ਦੇ ਦੁੱਧ ਤੋਂ ਬਣੇ ਘਿਉ, ਮੱਖਣ, ਲੱਸੀ, ਦਹੀਂ ਆਦਿ ਈ ਵਰਤਦੇ ਹਾਂ। ਮੇਰੇ ਸਾਰੇ ਚਾਚੇ, ਤਾਏ, ਦਾਦੇ, ਪੜਦਾਦੇ ਤੇ ਨਾਨਕਾ ਪਰਿਵਾਰ ਵੀ ਸਿਰਫ ਮੱਝਾਂ ਦਾ ਈ ਦੁੱਧ ਘਿਉ ਵਰਤਦੇ ਸੀ।…

Read More

ਭਾਗਿਰਥੀ

ਭਾਗਿਰਥੀ (ਕਹਾਣੀ) ਮਨਮੋਹਨ ਕੌਰ ......ਓਦੋਂ..... ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ . ਸੀ ... ..ਉਸ ਦਿਨ ਵਰਗਾ ਚੰਨ ਮੈਂ ਜ਼ਿੰਦਗੀ 'ਚ ਸ਼ਾਇਦ ਕਦੀ ਨਹੀਂ ਦੇਖਿਆ ... ਚਮਕਦਾ ਗੌਲ ਮਟੌਲ ... ਜਦੋਂ ਮੈਂ ਆਪਣੇ ਪੈਰ ਕਾਰ ਚੋਂ ਬਾਹਰ ਉਤਾਰੇ .. ਤਾਂ ਸਾਹਮਣੇ ਖੜਾ ਚੰਨ ਮੁਸਕਰਾਵੇ ..ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਉਹ ਮੈਨੂੰ ਆਪਣੇ ਕਲਾਵੇ 'ਚ ਹੀ…

Read More

ਸਾਨੂੰ ਪੰਜਾਬੀ ਅਖਵਾਉਂਦਿਆਂ ਨੂੰ ਸ਼ਰਮ ਕਦੋਂ ਆਊਗੀ…?

ਸਾਨੂੰ ਪੰਜਾਬੀ ਅਖਵਾਉਂਦਿਆਂ ਨੂੰ ਸ਼ਰਮ ਕਦੋਂ ਆਊਗੀ...?? ਜਸਪਾਲ ਸਿੰਘ ਹੇਰਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੇ ਨਤੀਜੇ ਨੇ ਪੰਜਾਬੀਆਂ ਦਾ ਨੱਕ ਵੱਢ ਦਿੱਤਾ ਹੈ, ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਨੱਕ ਇਸ ਕਰਕੇ ਨਹੀਂ ਵੱਢਿਆ ਗਿਆ ਕਿ ਨਤੀਜਾ ਮਾੜਾ ਭਾਵ 55 ਕੁ ਫ਼ੀਸਦੀ ਦੇ ਆਸ-ਪਾਸ ਹੈ। ਨੱਕ ਇਸ ਕਰਕੇ ਵੱਢਿਆ ਗਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ…

Read More

ਹੱਥਾਂ ਵਿੱਚ ਕਿਤਾਬਾਂ ਦੀ ਜਗ੍ਹਾ ਮੋਬਾਈਲ ਕਿਉਂ ?

ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ, ਜੋ ਅਨਮੁੱਲਾ ਗਿਆਨ ਦੇਣ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਤੇ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਨੂੰ ਅਹਿਮੀਅਤ ਦਿੰਦਾ ਹੈ, ਉਹ ਵਿਅਕਤੀ ਕਦੇ ਹੌਸਲਾ ਨਹੀਂ ਛੱਡਦਾ, ਕਿਉਂਕਿ ਕਿਤਾਬਾਂ ਦਾ ਗਿਆਨ ਹੀ ਮੁਸ਼ਕਿਲਾਂ ਨਾਲ ਲੜਣਾ, ਦੁੱਖ ਵਿੱਚ ਹੱਸਣਾ ਤੇ ਹਾਰ ਤੋਂ ਸਿੱਖਣਾ ਸਿਖਾਉਂਦਾ…

Read More

Facebook
YouTube
YouTube
Pinterest
Pinterest
fb-share-icon
Telegram