Skip to content Skip to sidebar Skip to footer

* * * * * Punjabi Digital Library – PDF Books & Audio Books * * * * *

Author page: Punjabi Library

ਖਸਮਾਂ ਖਾਣੇ

ਖਸਮਾਂ ਖਾਣੇ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।" ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ ਨੂੰ ਆਏ ਸਨ। ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿਚ ਪਈਆਂ ਸਨ, ਇਹ ਸਭਨਾਂ ਨਾਲੋਂ ਖਹੁਰੀ ਸੀ। "ਗਣੇਸ਼ ਟੈਕਸੀ ਵਾਲਾ ਨਹੀਂ,…

Read More

باغی دی دھی گیانی گرمکھ سنگھ مسافر

Baghi Di Dhee Giani Gurmukh Singh Musafir باغی دی دھی گیانی گرمکھ سنگھ مسافر 1 کشن سنگھ نے پولیس نوں ویکھدیاں ہی جھٹّ آکھ تے دتا، "لو، خالصہ تیار-بر-تیار ہے۔" پر اس دا چہرہ اس دے دل دے توکھلے نوں ن لکا سکیا۔ "جے دیر ہو گئی تاں رات تہانوں تھانے دی حوالات وچ کٹنی پویگی۔ جیہل تے…

Read More

Baghi Di Dhee

ਬਾਗ਼ੀ ਦੀ ਧੀ (ਗਿਆਨੀ  ਗੁਰਮੁਖ ਸਿੰਘ ਮੁਸਾਫ਼ਿਰ) ੧ ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, "ਲੌ, ਖਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਨ ਲੁਕਾ ਸਕਿਆ। "ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਵੇਗੀ। ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ…

Read More

ਰੱਬ ਤੇ ਰੁੱਤਾਂ ਦਲੀਪ ਕੌਰ ਟਿਵਾਣਾ

Rab Te Ruttan * Dalip Kaur Tiwana ਰੱਬ ਤੇ ਰੁੱਤਾਂ * ਦਲੀਪ ਕੌਰ ਟਿਵਾਣਾ ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ। ਰੱਬ ਉਤੇ ਸਵਰਗ ਵਿਚ ਰਹਿੰਦਾ ਸੀ। ਹੇਠਾਂ ਸਭ ਧੁੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ। ਨਦੀ…

Read More

ربّ تے رتاں دلیپ کور ٹوان

Rab Te Ruttan by Dalip Kaur Tiwana ربّ تے رتاں دلیپ کور ٹوانا بہت پرانیاں سمیاں دی گلّ ہے۔ ربّ اتے سورگ وچ رہندا سی۔ ہیٹھاں سبھ دھندوکار سی۔ سرشٹی دی سرجن دا وچار ربّ دے ذہن وچ کھورو پا رہا سی۔ اپنے چتّ وچ ہو رہی بھنّ-گھڑن ولّ اکاگر ہویا اوہ اک ندی دے کنڈھے پھر رہا سی۔ ندی بھر جوبن…

Read More

Jatt Te Baniya

#ਜੱਟ ਤੇ ਬਾਣੀਆ # ਬਾਣੀਏ ਦੀ 20x10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ swift dezire ਦਾ horn ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ ! "ਆਜਾ 22 ਆਜਾ ਮਲਕੀਤ ਸੀਆਂ ਆਜਾ ! ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ ਵੀ ਲੇ ਲਈ, ਬੜੀ ਤਰੱਕੀ ਕਰ…

Read More

ٹوبھا ٹیک سنگھ سعادت حسن منٹو

Tobha Tek Singh Saadat Hasan Manto ٹوبھا ٹیک سنگھ سعادت حسن منٹو بٹوارے دے دو-تنّ ورھیاں پچھوں پاکستان اتے ہندوستان دیاں حکومت نوں خیال آیا کہ اخلاقی قیدیاں دی طرحاں پاگلاں دا وی تبادلہ ہونا چاہیدے، یعنی جو مسلمان پاگل ہندوستان دے پاگلخانیاں وچ نے، اوہناں نوں پاکستان بھیج دتا جاوے تے جو ہندو اتے سکھ…

Read More

Murkian Naurang Singh

***** ਮੁਰਕੀਆਂ * ਨੌਰੰਗ ਸਿੰਘ **** "ਹੂੰ ਹੂੰ ਹਾਏ", ਬੀਮਾਰ ਮਾਂ ਅੰਦਰ ਹੁੰਗਾਰਾ ਮਾਰਦੀ ਸੀ । ਕਰੀਮੂ ਤੇ ਰਹੀਮੂ ਦੋਵੇਂ ਖ਼ਰੋਟ ਪਏ ਖੇਡਦੇ ਸਨ । "ਤੂੰ ਮੀਰੀ…ਚੱਲ ਸੁੱਟ," ਕਰੀਮੂ ਨੇ ਕਿਹਾ । ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਖ਼ਰੋਟਾਂ ਦੀ ਲੱਪ ਖੁੱਤੀ ਵੱਲ ਵਗਾਹ ਮਾਰੀ । ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਦੇਖਦਿਆਂ ਉਸ ਆਪਣੇ…

Read More

ਹੁਣ ਇਹ ਬੂਹਾ ਕਦੇ ਨਹੀ ਅੰਦਰੋ ਖੁੱਲਣਾ

ਹੁਣ ਇਹ ਬੂਹਾ ਕਦੇ ਨਹੀ ਅੰਦਰੋ ਖੁੱਲਣਾ.......ਕਹਾਣੀ ਚੋਟੀ ਦੇ ਬਿਜਨਸ਼ਮੈਨਾ ਤੇ ਟ੍ਰਾਂਸਪੋਰਟਰਾ ਵਿੱਚ ਨਾਮ ਸ਼ੁਮਾਰ ਸੀ ਉਸਦਾ ਹੁਣ,,ਵਰਡ ਵਾਈਡ ਕੰਪਨੀ ਦਾ ਮਾਲਕ ,ਅੱਜ ਵੀਹ ਸਾਲਾ ਬਾਅਦ ਬਿਲਕੁਲ ਇਕੱਲਾ ਪਿੰਡ ਵੱਲ ਆ ਰਿਹਾ ਸੀ ਬਿਨਾ ਕਿਸੇ ਅਸਿਸਟੈਂਟ ,ਬਿਨਾ ਡਰਾਇਵਰ ਤੋਂ । ਇਹਨਾ ਵੀਹਾ ਸਾਲਾ ਵਿੱਚ ਪਿੰਡ ਤਾਂ ਕਦੇ ਯਾਦ ਹੀ ਨਹੀ ਸੀ ਆਇਆ ਉਸਨੂੰ, ਜਵਾਨੀ ਤੱਕ ਕੱਟੀਆ…

Read More

Facebook
YouTube
YouTube
Pinterest
Pinterest
fb-share-icon
Telegram