ਕਹਾਣੀ
{ਆਪਣੇ ਭਾਰ ਨਾਲ ਲਿਫ਼ਿਆ ਬੂਟਾ}
…
ਰੂਸੀ ਲੋਕਾਂ ਦੇ ਜੀਵਨ ਦੀ ਮੁੜ ਉਸਾਰੀ ਦਾ ਕੰਮ ਲੈਨਿਨ ਤੇ ਉਸਦੇ ਪੈਰੋਕਾਰਾਂ ਨੇ ਰੂਸੀ ਪੁਰਸ਼ ਤੋਂ ਨਹੀਂ, ਰੂਸੀ ਔਰਤ ਦੇ ਜੀਵਨ ਤੋਂ ਸ਼ੁਰੂ ਕੀਤਾ। ਸੋਵੀਅਤ ਆਗੂਆਂ ਨੇ ਕਦੇ ਵੀ ਆਪਣੇ ਆਪ ਨੂੰ ਔਰਤਾਂ ਦਾ “ਉਦਾਰਕ” ਨਹੀਂ ਐਲਾਨਿਆ। ਉਨਾਂ ਨੇ ਆਪਣੇ ਆਪ ਨੂੰ ਔਰਤਾਂ ਦੇ ਇਨਾਂ ਘੋਲ਼ਾਂ ਤੱਕ ਸੀਮਤ ਨਹੀਂ ਰੱਖਿਆ ਕਿ ਔਰਤਾਂ ਉੱਚੀ ਜਾਂ…
ਜੋ ਲੋਕ ਜਮੀਨ-ਜਾਇਦਾਦ ਨਾਲ ਜੁੜੇ ਹਨ ਖਾਸਕਰ ਜੱਟਾਂ-ਜਮੀਂਦਾਰਾਂ ਨੂੰ ਜਮਾਂਬੰਦੀ, ਗਿਰਦਾਵਰੀ, ਇੰਤਕਾਲ ਜਹੇ ਸ਼ਬਦ ਅਕਸਰ ਸੁਨਣ ਨੂੰ ਮਿਲਦੇ ਹਨ | ਪਰ ਜਿਆਦਾਤਰ ਲੋਕ ਇਹਨਾਂ ਦੇ ਅਸਲ ਮਤਲਬ ਤੋਂ ਅਣਜਾਣ ਹੁੰਦੇ ਹਨ ਤੇ ਇਹਨਾਂ ਨੂੰ ਪੜ੍ਨਾ ਤੇ ਸਮਝਣਾ ਤਾਂ ਆਮ ਪੜੇ-ਲਿਖਿਆਂ ਦੇ ਵੀ ਵੱਸ ਤੋਂ ਬਾਹਰ ਦੀ ਗਲ ਹੈ | ਜਿਸ ਕਰਕੇ ਅਕਸਰ ਜੱਟਾਂ ਨੂੰ ਸਰਕਾਰੇ-ਦਰਬਾਰੇ…
ਹੌਲੀਵੁੱਡ ਫ਼ਿਲਮ
'ਦਾ ਬਲੈਕ ਪ੍ਰਿੰਸ’ ਦਾ ਸੰਦੇਸ਼।
ਸਿੱਖ ਰਾਜ ਦੁਬਾਰਾ ਹਾਸਲ ਕਰਨ ਬਾਰੇ।
ਸਿੱਖ ਰਾਜ ਦੇ ਆਖਰੀ ਮਹਾਰਾਜਾ, ਦਲੀਪ ਸਿੰਘ ਦੇ ਜੀਵਨ ਸੰਘਰਸ਼ ਤੇ ਬਣੀ ਹਾਲੀਵੁੱਡ ਫਿਲਮ,…
ਅਸੀਂ ਤੇ ਸਾਡੇ ਬੱਚੇ ਗਾਂ ਦਾ ਦੁੱਧ ਬਿਲਕੁਲ ਨਹੀਂ ਪੀਂਦੇ ਤੇ ਨਾਂ ਹੀ ਗਾਂ ਦਾ ਘਿਉ ਖਾਂਦੇ ਹਾਂ। ਅਸੀਂ ਸਿਰਫ ਮੱਝ ਦਾ ਦੁੱਧ ਤੇ ਮੱਝ ਦੇ ਦੁੱਧ ਤੋਂ ਬਣੇ ਘਿਉ, ਮੱਖਣ, ਲੱਸੀ, ਦਹੀਂ ਆਦਿ ਈ ਵਰਤਦੇ ਹਾਂ। ਮੇਰੇ ਸਾਰੇ ਚਾਚੇ, ਤਾਏ, ਦਾਦੇ, ਪੜਦਾਦੇ ਤੇ ਨਾਨਕਾ ਪਰਿਵਾਰ ਵੀ ਸਿਰਫ ਮੱਝਾਂ ਦਾ ਈ ਦੁੱਧ ਘਿਉ ਵਰਤਦੇ ਸੀ।…
ਭਾਗਿਰਥੀ (ਕਹਾਣੀ)
ਮਨਮੋਹਨ ਕੌਰ
......ਓਦੋਂ..... ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ . ਸੀ ...
..ਉਸ ਦਿਨ ਵਰਗਾ ਚੰਨ ਮੈਂ ਜ਼ਿੰਦਗੀ 'ਚ ਸ਼ਾਇਦ ਕਦੀ ਨਹੀਂ ਦੇਖਿਆ ... ਚਮਕਦਾ ਗੌਲ ਮਟੌਲ ... ਜਦੋਂ ਮੈਂ ਆਪਣੇ ਪੈਰ ਕਾਰ ਚੋਂ ਬਾਹਰ ਉਤਾਰੇ .. ਤਾਂ ਸਾਹਮਣੇ ਖੜਾ ਚੰਨ ਮੁਸਕਰਾਵੇ ..ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਉਹ ਮੈਨੂੰ ਆਪਣੇ ਕਲਾਵੇ 'ਚ ਹੀ…
ਸਾਨੂੰ ਪੰਜਾਬੀ ਅਖਵਾਉਂਦਿਆਂ ਨੂੰ ਸ਼ਰਮ ਕਦੋਂ ਆਊਗੀ...??
ਜਸਪਾਲ ਸਿੰਘ ਹੇਰਾਂ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੇ ਨਤੀਜੇ ਨੇ ਪੰਜਾਬੀਆਂ ਦਾ ਨੱਕ ਵੱਢ ਦਿੱਤਾ ਹੈ, ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਨੱਕ ਇਸ ਕਰਕੇ ਨਹੀਂ ਵੱਢਿਆ ਗਿਆ ਕਿ ਨਤੀਜਾ ਮਾੜਾ ਭਾਵ 55 ਕੁ ਫ਼ੀਸਦੀ ਦੇ ਆਸ-ਪਾਸ ਹੈ। ਨੱਕ ਇਸ ਕਰਕੇ ਵੱਢਿਆ ਗਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ…
ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ, ਜੋ ਅਨਮੁੱਲਾ ਗਿਆਨ ਦੇਣ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਤੇ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਨੂੰ ਅਹਿਮੀਅਤ ਦਿੰਦਾ ਹੈ, ਉਹ ਵਿਅਕਤੀ ਕਦੇ ਹੌਸਲਾ ਨਹੀਂ ਛੱਡਦਾ, ਕਿਉਂਕਿ ਕਿਤਾਬਾਂ ਦਾ ਗਿਆਨ ਹੀ ਮੁਸ਼ਕਿਲਾਂ ਨਾਲ ਲੜਣਾ, ਦੁੱਖ ਵਿੱਚ ਹੱਸਣਾ ਤੇ ਹਾਰ ਤੋਂ ਸਿੱਖਣਾ ਸਿਖਾਉਂਦਾ…
Panjabi Bhasha Act
ਇਸਤਰੀ ਮਕਾਨ ਨੂੰ ਘਰ ਬਣਾ ਦਿੰਦੀ ਹੈ,
ਬੱਚੇ ਘਰ ਵਿਚ ਰੌਣਕ ਲਾ ਦਿੰਦੇ ਹਨ,
ਪੁਸਤਕਾਂ ਘਰ ਨੂੰ ਨਿੱਘਾ ਬਣਾ ਦਿੰਦੀਆਂ ਹਨ।
ਕੁੱਝ ਕਿਤਾਬਾਂ ਮਹਾਂਪੁਰਸ਼ਾਂ ਦੀ ਯਾਦ ਦਿਵਾਉਂਦੀਆਂ, ਵੱਡੇ ਪੁਰਖਿਆਂ-ਬਜ਼ੁਰਗਾਂ ਵਰਗੀਆਂ ਹੁੰਦੀਆਂ ਹਨ, ਸਤਿਕਾਰ ਨਾਲ ਰੱਖੀਆਂ ਹੋਈਆਂ।
ਕੁਝ ਕਿਤਾਬਾਂ ਦਾਦੇ-ਦਾਦੀ, ਨਾਨਾ-ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਹਰ ਵਾਰੀ ਮੋਹ-ਪਿਆਰ ਦਾ ਹੁਲਾਰਾ ਦਿੰਦੀਆਂ ਹਨ ਤੇ ਵਾਰ ਵਾਰ ਪੜ੍ਹੀਆਂ ਜਾਂਦੀਆਂ ਹਨ।
ਕੁਝ…
