ਭਾਗਿਰਥੀ (ਕਹਾਣੀ)
ਮਨਮੋਹਨ ਕੌਰ
......ਓਦੋਂ..... ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ . ਸੀ ...
..ਉਸ ਦਿਨ ਵਰਗਾ ਚੰਨ ਮੈਂ ਜ਼ਿੰਦਗੀ 'ਚ ਸ਼ਾਇਦ ਕਦੀ ਨਹੀਂ ਦੇਖਿਆ ... ਚਮਕਦਾ ਗੌਲ ਮਟੌਲ ... ਜਦੋਂ ਮੈਂ ਆਪਣੇ ਪੈਰ ਕਾਰ ਚੋਂ ਬਾਹਰ ਉਤਾਰੇ .. ਤਾਂ ਸਾਹਮਣੇ ਖੜਾ ਚੰਨ ਮੁਸਕਰਾਵੇ ..ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਉਹ ਮੈਨੂੰ ਆਪਣੇ ਕਲਾਵੇ 'ਚ ਹੀ…
