ਕਲੰਕ ਭਾਗ 2 - ਵੀਰਪਾਲ ਸਿੱਧੂ
ਤੁਸੀਂ ਪਹਿਲੇ ਭਾਗ ਵਿੱਚ ਪੜਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ, ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਵਾਰੇ ਪੜੋਗੇ।।।।। ਸਹਿਜ ਮੈਂ ਆਪਣੇ ਉੱਤੇਲੱਗੇ ਕਲੰਕ ਨੂੰ ਦੇਖ ਕੇ ਆਪਣੀ ਕਿਸਮਤ ਨੂੰ ਰਹੀ, ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ, ਸਹਿਜ…
ਕਲੰਕ ਭਾਗ 1 - ਵੀਰਪਾਲ ਸਿੱਧੂ
ਸਹਿਜ ਤੂੰ ਦੱਸੀ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਹੈ, ਤੂੰ ਹਰ ਵਾਰ ਚੁੱਪ ਕਰਦੀ ਰਹੀ ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ ਇਹ…
ਕੋਰੋਨਾ ਦੇ ਪ੍ਰਭਾਵ ਦਾ ਗਰੀਬਾਂ ਲਈ ਅਰਥ "ਕਦੇ ਕੋਈ ਭੁੱਖਾ ਨਹੀਂ ਸੌਂਇਆ...."
ਕਦੇ ਕੋਈ ਭੁੱਖਾ ਨਹੀਂ ਸੌਂਇਆ....
ਰਾਖ਼ ਵੀ ਹੁਣ ਠੰਡੀ ਹੋ ਚੱਲੀ ਏ
ਤੇ ਤਵੇ
ਧਰੇ ਧਰਾਏ ਰਹਿ ਗਏ ਹਨ
ਆਟੇ ਦੀ ਪੀਪੀ ਵੇਖੀ
ਤਾਂ ਉਹ ਵੀ ਅੱਗੋਂ
ਜਵਾਬ ਦੇ ਗਈ
ਬਾਲਣ ਵੀ ਤਾਂ ਹੈ ਨ੍ਹੀ
ਸੁਣਿਆ ਏ
ਕੋਈ ਰਾਸ਼ਨ ਦੇਣ ਆ ਰਿਹੈ
ਪਰ…
ੴ ਸਤਿਗੁਰ ਪ੍ਰਸ਼ਾਦਿ
ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏
ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ ।
ਬੇਅੰਤ ਕੌਰ ( ਜੀਤੀ ਦੀ ਮੰਮੀ ) - ਪੁੱਤ , ਮਾਣ ਆ…
ਅੱਜ ਕੱਲ ਕਿਵੇਂ ਦਾ ਮਾਹੌਲ ਹੈ। ਇਹ ਤਾਂ ਸਭ ਜਾਣਦੇ ਹੈ। ਏਨਾਂ ਦਿਨਾਂ ਵਿਚ ਹੀ। ਮੈਂ ਕਿਸੇ ਜਰੂਰੀ ਕੰਮ ਤੋਂ ਘਰ ਨੂੰ ਜਾਂਦਾ ਪਿਆ ਸੀ। ਸਮਾਂ ਕੁਝ ਸ਼ਾਮ ਦੇ 6 ਬਜੇ ਦਾ ਸੀ। ਆਟੋ ਵਾਲੀਆਂ ਦੀ ਭੀੜ ਵਿਚ ਮੈਂ ਫਸਿਆ ਪਿਆ ਸੀ। ਕਦੀ ਕੋਈ ਕਹਿੰਦਾ ਕੋਈ ਕਹਿੰਦਾ, ਕਿੱਥੇ ਜਾਣਾਂ ਭਾਈ...। ਜਦ ਮੈਂ ਉਹਨਾਂ ਨੂੰ ਆਪਣੀ…
”ਰਹੀਮੇ!”
ਸ਼ੇਖ਼ ਅਬਦੁਲ ਹਮੀਦ ਸਬ-ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ”ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”।
ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ।
ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ…
ਗੁਰਬਚਨ ਸਿੰਘ ਭੁੱਲਰ
ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਅਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ, ਜੋ ਹੁਣ, ਕੀ ਪੇਂਡੂ ਤੇ ਕੀ ਸ਼ਹਿਰੀ, ਹਰ ਬੰਦੇ ਦੀਆਂ ਲਹੂ-ਨਾੜੀਆਂ ਵਿਚ ਵੜੀ ਬੈਠੀ ਹੈ, ਸ਼ਹਿਰਾਂ ਵਿਚ ਤਾਂ ਭਾਵੇਂ ਮਾੜਾ-ਮੋਟਾ ਪ੍ਰਵੇਸ਼ ਕਰ ਚੁੱਕੀ ਹੋਵੇ, ਪਿੰਡਾਂ…
ਨੀਲਮ
(ਇੱਕ ਅਣਮੱਲਾ ਹੀਰਾ)
ਮੈਂ ਜਦੋਂ ਉਸ ਦਾ ਮੂੰਹ ਦੇਖਿਆ ਤਾਾਂ ਪਛਾਖਣਆ ਨਾ, ਮੇਰੇ ਕਲੋ ੋਂ ਉਹ ਦੋ ਖਤੂੰਨ ਵਾਰ ਲੂੰਖਿਆ। ਖਿਰ ਜਦੋਂ ਮੈਂ ਖਿਆਨ ਖਦੱਤਾ ਤਾਾਂ ਮੈਨੂੰ ਅਖਹਸਾਸ ਹੋਇਆ ਖਕ ਇਹ ਮੇਰਾ ਖਮੱਤਰ ਮੋਹਨ ਲਾਲ ਹੈ, ਪਰ ਮੈਂ ਉਸ ਨੂੰ ਬਲਾਉਣ ਤੋਂ ਖਿਜਕ ਰਹਾ ਸੀ ਖਕਉਖਾਂਕ ਮੈਨੂੰ ਖਬਲਕਲ ਯਕੀਨ ਨਹੀਾਂ ਸੀ ਹੋ ਖਰਹਾ ਖਕ ਉਹੀ ਬੂੰਦਾ…
خصماں کھانے گیانی گرمکھ سنگھ مسافر
جاگو میٹو وچ دھروپتی نے کیہا، نہیں اوہدے منہ وچوں نکل گیا، "خصماں کھانے ۔"
ہارن دی کھہری آواز نال اس دے کنّ جو پاٹن نوں آئے سن۔ اج تکّ ہارن دیاں جنیاں وی آوازاں اس دے کناں وچ پئیاں سن، ایہہ سبھناں نالوں کھہری سی۔ "گنیش ٹیکسی والا نہیں،…
ਖਸਮਾਂ ਖਾਣੇ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।"
ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ ਨੂੰ ਆਏ ਸਨ। ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿਚ ਪਈਆਂ ਸਨ, ਇਹ ਸਭਨਾਂ ਨਾਲੋਂ ਖਹੁਰੀ ਸੀ। "ਗਣੇਸ਼ ਟੈਕਸੀ ਵਾਲਾ ਨਹੀਂ,…
