ਕਹਾਣੀ :- ਕਿਸਾਨ ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਹੀ ਡੂੰਗੀਆਂ ਸੋਚਾਂ ਵਿੱਚ ਰੁੱਕ ਜਾਂਦਾ ਹੈ ,ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ ਜਿਸਦੀ ਉਸਨੇ ਫੀਸ ਭਰਨੀ ਸੀ , ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ ਲੈ ਕੇ ਆਉਂਦੀ ਹੈ ਅਤੇ ਕਣਕ ਦੇ…
ਜ਼ਿੰਦਗੀ ਹੈ ਇਕ ਅਜੀਬ ਜੰਗ, ਕਦੀ ਕੋਈ ਤੇ ਕਦੀ ਕੋਈ ਰੰਗ। ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।। ਕਦੀ ਉਪਰ ਤੇ ਕਦੀ ਥੱਲੇ, ਮੁਸੀਬਤ ਵਿੱਚ ਲੋਗ ਛੱਡ ਜਾਣ ਕਲੇ। ਬਚਪਨ ਨਾਲ ਹੁੰਦਾ ਹੈ ਬਹੁਤ ਪਿਆਰ, ਜਦੋਂ ਹਰ ਕੋਈ ਕਰੇ ਭਰਪੂਰ ਦੁਲਾਰ। ਜਵਾਨੀ ਵਿੱਚ ਹੈ ਖੁਮਾਰੀ ਚੜਦੀ, ਜ਼ਿੰਦਗੀ ਇੱਕ ਨਵਾਂ ਮੌੜ ਹੈ ਫੜਦੀ। ਜ਼ਿੰਦਗੀ ਹੈ ਇਕ…
ਆਖਰੀ ਲਿਖਤ - ਪ੍ਰਿੰਸ ਲੰਮਹਾ - ਲੰਮਹਾ ਲੰਘੀ ਜਾਂਦਾ ਐ ਮੇਰਾ..... ਭੌਰ - ਭੌਰ ਕੇ ਖਾਈ ਜਾਂਦਾ ਐ ਹਨੇਰਾ...... ਏ ਕਾਲੀਆਂ - ਕਾਲੀਆਂ ਰਾਤਾਂ ਦੋਸਤੀ ਐ ਕਰਦੀਆਂ .... ਦਿਨ ਦਾ ਉਜਾਲਾ - ਉਜਾਲਾ ਨਾਲ ਢਲੀ ਜਾਂਦਾ ਐ ਮੇਰਾ..... ਲੰਮਹਾ - ਲੰਮਹਾ ਲੰਘੀ ਜਾਂਦਾ ਐ ਮੇਰਾ..... ਭੌਰ - ਭੌਰ ਕੇ ਖਾਈ ਜਾਂਦਾ ਐ ਹਨੇਰਾ...... ਸੁਣਦਾ ਨਹੀਂ…
ਸੱਚ ਤੋਂ ਕੋਹਾਂ ਦੂਰ -ਪਰਵੀਨ ਰੱਖੜਾ ਗ੍ਰੰਥ ਧਾਰਮਿਕ ਪੜ੍ਹਲੇ ਸਾਰੇ ਦਿਲ ਕਿਸੇ ਦੀ ਨਾ ਮੰਨੇ ਵਿਚ ਸਮੁੰਦਰ ਕਿਸ਼ਤੀ ਫੱਸਗੀ ਕੌਣ ਲਾਉ ਕਿਸੇ ਬੰਨੇ ਏਨੇ ਜਾਨਵਰਾਂ ਦੇ ਵਿੱਚ ਇਨਸਾਨ ਕਿਉਂ ਕੱਲਾ ਬਣਾਇਆ ਕਿੱਥੇ ਵੱਸਦਾ ਦੱਸੋ ਉਹ ਜਿਸਨੇ ਅੱਲ੍ਹਾ ਬਣਾਇਆ ਹਰ ਧਰਮ ਚ ਦੱਸੀ ਅਲੱਗ ਕਹਾਣੀ ਕਿਉਂ ਕਿਸੇ ਸਮਝ ਨਾ ਆਵੇ ਸਮਝ ਨਹੀਂ ਆਉਂਦੀ ਰੱਬ ਬੰਦਾ…
ਪਹਾੜਾਂ ਦੀ ਸੈਰ - ਪ੍ਰਿੰਸ ਖੁਸ਼ਦੀਪ ਮੇਰੇ ਨਾਮ ਦੇ ਵਰਗੂੰ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਏ ਨਾਮ ਰੱਖਿਆ ਸੀ। ਪੇਸ਼ੇ ਤੋਂ ਮੈਂ ਇਕ ਲਿਖਾਰੀ ਹਾਂ, ਮੈਂਨੂੰ ਬਚਪਨ ਤੋ ਹੀ ਲਿਖਣਾ ਬੋਹਤ ਵਧੀਆ ਲੱਗਦਾ ਸੀ। ਅੱਜ ਕੱਲ ਖ਼ਾਲੀ ਪੰਨੇ ਵੇਖ - ਵੇਖ ਮੇਰਾ ਦਿਲ ਡਰਦਾ ਰਹਿੰਦਾ…
ਸ਼ਹੀਦ ਦੀ ਪਤਨੀ - ਪ੍ਰਿੰਸ ਰਾਜਬੀਰ ਦੇਖ ਤੇਰਾ ਵੀਰ ਉਠਿਆ ਹਾਲੇ ਤੱਕ ਜਾਂ ਨਹੀਂ। ਨੋ ਮੋਮ ਹਾਲੇ ਤੇ ਜੈਦੀਪ ਵੀਰ ਸੁੱਤੇ ਨੇ...... ਸੂਰਜ ਸਿਰ ਤੇ ਆਣ ਖੜਾ ਤੇ ਏ ਹਾਲੇ ਸੁੱਤਾ ਨਹੀਂ ਉਠਿਆ....ਜੈਦੀਪ.... ਵੇ ਜੈਦੀਪ.... ਉਠ ਪੁੱਤ ਤੇਰੇ ਡੈਡੀ ਸੈਰ ਕਰਕੇ ਆਨ ਵਾਲੇ ਨੇ ਉੱਠ ਕੇ ਤਿਆਰ ਹੌਜਾ ਆਪਾਂ ਅੱਜ ਬੌਬੀ ਦੀ ਮੈਰਿਜ ਤੇ ਜਾਣਾ ਜੇ ਤੇਰੇ…
ਪਟਿਆਲਾ ਤੋ ਪਠਾਨਕੋਟ. - ਲੇਖਕ ਸੁੱਖ ਸਿੰਘ ਮੱਟ ਮੈ ਪਟਿਆਲਾ ਤੋ ਪਠਾਨਕੋਟ ਜਾਣ ਲਈ ਸਵੇਰੇ 5 ਵਜੇ ਤਿਆਰ ਹੋ ਗਿਆ।ਮੈ ਪਠਾਨਕੋਟ ਆਪਣੀ ਨੋਕਰੀ ਦੀ ਇੱਕ ਇਟਰਵਿਉ ਲਈ ਜਾਣਾ ਸੀ। ਇਸ ਕਰਕੇ ਮੈ ਸਵੇਰੇ ਜਲਦੀ ਉਠ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਤੋ 7 ਵਜੇ ਪਟਿਆਲਾ ਬੱਸ ਅੱਡੇ ਤੇ ਪਹੁੰਚ ਗਿਆ।ਵੀਹ ਮਿੰਟ…
ਕਲੰਕ ਭਾਗ 2 - ਵੀਰਪਾਲ ਸਿੱਧੂ ਤੁਸੀਂ ਪਹਿਲੇ ਭਾਗ ਵਿੱਚ ਪੜਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ, ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਵਾਰੇ ਪੜੋਗੇ।।।।। ਸਹਿਜ ਮੈਂ ਆਪਣੇ ਉੱਤੇਲੱਗੇ ਕਲੰਕ ਨੂੰ ਦੇਖ ਕੇ ਆਪਣੀ ਕਿਸਮਤ ਨੂੰ ਰਹੀ, ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ, ਸਹਿਜ…
ਕਲੰਕ ਭਾਗ 1 - ਵੀਰਪਾਲ ਸਿੱਧੂ ਸਹਿਜ ਤੂੰ ਦੱਸੀ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਹੈ, ਤੂੰ ਹਰ ਵਾਰ ਚੁੱਪ ਕਰਦੀ ਰਹੀ ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ ਇਹ…