ਬਾਬਾ ਜੈਮਲ ਸਿੰਘ ਸਾਡੇ ਪਿੰਡ ਦਾ ਤਾ ਨਹੀਂ ਸੀ ਬਾਬਾ ਜੈਮਲ ਸਿੰਘ, ਪਰ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ , ਬਾਹਰ ਵਾਰ ਖੇਤਾਂ ਚ ਬਣਿਆ ਇੱਕ ਡੇਰਾ ਓਹਦਾ ਟਿਕਾਣਾ ਸੀ ,ਕਿਸੇ ਨਾਲ ਬਹੁਤਾ ਬੋਲਦਾ ਨਹੀਂ ਸੀ,ਪਿੰਡ ਵਿਚ ਉਹ ਰੋਜ 2 ਵਾਰ ਆਉਂਦਾ ਸੀ ,ਸਵੇਰੇ ਆਉਂਦਾ ਕਿਸੇ ਘਰ ਤੋਂ ਰੋਟੀ ਲੈ ਕੇ…
